Page - 9

Izhaar karn ton darda haan

Teri har gall nu notice main karda haan,
Par sahmne aaun ton darr da haan,
Ikk tere darshan paun lyi nitt aa ke mod te khad da haan,
Teri nikki jehi ikk takkni nu,lakh vaari sijda krda haan,
Kinjh dassa tainu pyar bda main krda haan..
Par kamle es dil walon tainu izhaar krn ton darda haan..
 

Dil De Alfaaz

Tenu Dil de Alfaaz pdhava kidda ?
Teri jaan nu apni jaan bnava kidda..
Dil tan krda v dunia nu dass dva
par tere te hakk jtavan kidda...
Lakhan ne tenu chahun wale es jagg te,
samjh ni aundi tenu main paava kidda...?

Mithe Bol Tere

ਦਿਮਾਗ ਵਿੱਚ ਨੇ ਘੁੰਮਦੇ ਰਹਿੰਦੇ
ਮਿਸ਼ਰੀ ਤੋਂ ਮਿੱਠੇ ਬੋਲ ਤੇਰੇ <3
ਮੈਂ ਰੱਬ ਨੂੰ ਪਾ ਕੇ ਕੀ ਲੈਣਾ
ਜਿੰਨਾ ਚਿਰ ਤੂੰ ਕੋਲ ਮੇਰੇ <3
Dimag Wich Ne Ghummde Rehnde
Mishri Ton Mithe Bol Tere  <3
Main Rabb Nu Paa Ke Ki Lena
Jinna Chir Tun Kol Mere <3

Waheguru Himmat De Di

Waheguru Himmat De Di punjabi love status

ਵਾਹਿਗੂਰੁ ਤੂੰ ਹਿੱਮਤ ਤਾਂ ਦੇ ਦਿੱਤੀ ਸੀ,
ਉਹਦੇ ਸਾਹਮਣੇ ਬੋਲਣ ਦੀ,
ਮੇਰੇ ਦਿਲ ਦੇ ਸੱਚ ਨੂੰ ਜਿੰਦਗੀ ਦੀ
ਤੱਕੜੀ ਵਿੱਚ ਤੋਲਣ ਦੀ,
ਵਾਹਿਗੂਰੁ ਬਸ ਹੁਣ ਓਹਨੂੰ ਵੀ ਤੂੰ ਹੀ,
ਹਿੱਮਤ ਦੇਣੀ ਏ ਫੈਸਲਾ ਲੈਣ ਦੀ
#ਦਿਲ ਦੀ ਸੱਚੀ ਗੱਲ ਕਹਿਣ ਦੀ,
ਬਹੁਤ Wait ਕੀਤੀ ਏ ਓਹਦੀ
ਇਕ ਹਾਂ ਦੀ ਕੁਝ ਦਿਨ ਤੇ ਰਾਤ ਤੋ,
ਦੇਖੀਂ ਕੀਤੇ ਮੁਕਰ ਹੀ ਨਾ ਜਾਵੇ
ਉਹ ਆਪਣੀ ਗੱਲਬਾਤ ਤੋਂ,
ਵਾਹਿਗੂਰੁ ਮੇਰਾ ਵਿਸ਼ਵਾਸ ਹੀ ਨਾ
ਉੱਠ ਜਾਵੇ ਆਪਣੇ ਆਪ ਤੋਂ...

Tu Rehndi Saahan Wich

Tu Rehndi Saahan Wich punjabi love status

ਤੇਰੇ ਜਾਣ ਦੇ ਮਗਰੋਂ ਮੈ ਉਲਝ ਗਿਆ ਸੀ,
ਜਿੰਦਗੀ ਦੇ ਔਖੇ ਰਾਹਵਾਂ ਦੇ ਵਿੱਚ
ਤੂੰ ਇਹ ਨਾ ਸਮਝੀਂ ਭੁੱਲ ਗਿਆ ਤੈਨੂੰ
ਤੂੰ ਅੱਜ ਵੀ ਰਹਿੰਦੀ ਸਾਹਾਂ ਦੇ ਵਿੱਚ...

ਮੇਰੀ ਰੂਹ ਤੋਂ ਉਸ ਦਿਨ ਤੂੰ ਵੱਖ ਹੋਵੇਗੀ
ਜਦ ਰੂਹ ਘੁਲ ਜਾਊ ਮੇਰੀ ਹਵਾਵਾਂ ਦੇ ਵਿੱਚ
ਤੂੰ ਇਹ ਨਾ ਸਮਝੀ ਭੁੱਲ ਗਿਆ ਤੈਨੂੰ
ਤੂੰ ਅੱਜ ਵੀ ਰਹਿੰਦੀ ਸਾਹਾਂ ਦੇ ਵਿੱਚ... <3