Page - 11

Dil Tere Wich Main Hovan

ਤੇਰੇ ਕਦਮਾਂ 'ਚ ਹੋਵੇ ਦੁਨੀਆ ਇਹ,
ਤੇ #ਦਿਲ ਤੇਰੇ ਵਿਚ ਮੈ ਹੋਵਾਂ...
ਦੁੱਖ ਹੋਵੇ ਜੇ ਕੋਈ ਤੈਨੂੰ ਨੀ,
ਤੇਰੀ ਥਾਂ ਤੇ ਸੱਜਣਾ ਮੈ ਰੋਵਾਂ...
ਨਿੱਤ ਮੰਗੀਏ ਤੇਰੇ ਲਈ ਹਾਸੇ ਨੀ,
ਖੁਦਾ ਦੇ ਪਾਕ ਬਸੇਰੇ ਚੋਂ...
ਬਾਕੀ #ਜ਼ਿੰਦਗੀ ਦੇ ਜਿੰਨੇ ਸੁੱਖ ਯਾਰਾ
ਸਭ ਵਾਰ ਦੇਵਾਂ ਮੈ ਤੇਰੇ ਤੋਂ <3

Meaning of True Love

ਕਿਸੇ ਨੂੰ ਪਾ ਲੈਣਾ ਪਿਆਰ ਨੀ ਹੁੰਦਾ,
ਮਿਲਾਪ ਇਹ ਜਿਸਮਾਂ ਦਾ #ਪਿਆਰ ਨੀ ਹੁੰਦਾ||
ਚਾਹੀਏ ਜਿਹਨੂੰ ਦਿਲੋਂ ਓਹਦਾ ਕਰੀਏ ਸਤਿਕਾਰ ਬਈ,
ਕਿਸੇ ਦੀ ਹੋਵੇ ਹੱਦੋਂ ਵੱਧ ਪਰਵਾਹ
ਓਹਨੂੰ ਆਖਦੇ ਪਿਆਰ ਬਈ ||
ਜਦ ਹੁੰਦਾ ਰੂਹਾਂ ਦਾ ਮੇਲ
ਓਹਨੂੰ ਆਖਦੇ ਪਿਆਰ ਬਈ||
ਜਿਹਨੂੰ ਚਾਹੀਏ ਓਹਦਾ ਸਾਥ ਮਿਲੇ
ਇਹ #ਇਸ਼ਕੇ ਦੀ ਰੀਤ ਨਹੀਂ
ਸੱਜਣਾ ਦੀ ਖੁਸ਼ੀ ਲਈ ਸੇਵਕਾ ਦੇਵੇ ਜੋ ਕੁਰਬਾਨੀ
ਓਹਨੂੰ ਕਹਿੰਦੇ ਸੱਚਾ ਪਿਆਰ ਬਈ ||

Tainu Kinna Pyar Kariye

ਤੂੰ ਕੀ ਜਾਨੇ ਤੈਨੂੰ ਕਿੰਨਾ #ਪਿਆਰ ਕਰੀਏ ,
ਯਾਰਾ ਤੈਨੂੰ ਕਿਵੇ ਇਜ਼ਹਾਰ ਕਰੀਏ ,
ਤੂੰ ਤਾ ਸਾਡੇ #ਇਸ਼ਕ ਦਾ ਰੱਬ ਹੋ ਗਿਓ,
ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥

Pyar Tan Ohne Vi Kita

ਪਿਆਰ ਮੈਂ ਵੀ ਕੀਤਾ, #ਪਿਆਰ ਉਹਨੇ ਵੀ ਕੀਤਾ,
ਫਰਕ ਸਿਰਫ ਏਨਾਂ ਹੈ ਕਿ..
ਮੈਂ ਉਹਨੂੰ ਆਪਣਾ ਬਣਾਉਣ ਲਈ ਕੀਤਾ
ਤੇ ਉਹਨੇ ਮੈਨੂੰ ਸਮਾਂ ਬਿਤਾਉਣ ਲਈ ਕੀਤਾ...

Pyar Main Vi Kita #Pyar Ohne Vi Kita,
Fark Sirf Ena Hai Ki...
Main Ohnu Apna Banaun Layi Kita,
Te Ohne Sma Bitaun Layi Kita...

Mera Dil Us Te Aa Gya

ਕੋਈ ਗੱਲ ਤਾਂ ਹੋਣੀ ਆ ਉਸ #ਕਮਲੀ ਵਿੱਚ,
ਜੋ ਮੇਰਾ #ਦਿਲ ਉਸ ਤੇ ਆ ਗਿਆ ਸੀ,
ਨਹੀਂ ਤਾਂ ਮੈਂ ਏਨਾਂ #Selfish ਹਾਂ,
ਆਪਣੇ ਜੀਣ ਦੀ ਵੀ #ਦੁਆ ਨਹੀਂ ਕਰਦਾ...
Koi Gal Tan Honi Aa Us #Kamli Wich,
Jo Mera #Dil Uste Aa Gaya Si,
Nahi Tan Main Ena #Selfish Haan,
Apne Jeen Di #Dua Bhi Nahi Karda...