Nain Soch Ke Milayi Mithiye
ਨੈਣ ਸੋਚ ਸਮਝ ਕੇ ਮਿਲਾੲੀ ਮਿੱਠੀੲੇ,
ਮੱਖਣ ਪਾਲੀਆ ਨੂੰ ਵੀ ਤੱਕਦੇ ਨੀ ...
ਜੇ ਮੈਥੋ ੲਿੱਕ ਵਾਰ ਤੱਕ ਹੋ ਗਿਅਾ ...
ਤਾਂ ਤੈਥੋ ਨੈਣ ਨਈਓ ਜਾਣੇ ਹਟਾੲੇ ਮਿੱਠੀੲੇ ...!!!
ਨੈਣ ਸੋਚ ਸਮਝ ਕੇ ਮਿਲਾੲੀ ਮਿੱਠੀੲੇ,
ਮੱਖਣ ਪਾਲੀਆ ਨੂੰ ਵੀ ਤੱਕਦੇ ਨੀ ...
ਜੇ ਮੈਥੋ ੲਿੱਕ ਵਾਰ ਤੱਕ ਹੋ ਗਿਅਾ ...
ਤਾਂ ਤੈਥੋ ਨੈਣ ਨਈਓ ਜਾਣੇ ਹਟਾੲੇ ਮਿੱਠੀੲੇ ...!!!
ਕੋਈ ਕਰਕੇ ਸ਼ਰਾਰਤ ਤੇਰਾ ਦਿਲ ਚੁਰਾਉਣ ਨੂੰ ਜੀ ਕਰਦਾ,
ਭੁੱਲ ਕੇ ਦੁੱਖ ਸਾਰੇ ਮੇਰਾ ਤੈਨੂੰ ਹਸਾਉਣ ਨੂੰ ਜੀ ਕਰਦਾ,
ਉਸ ਰੱਬ ਨਾਲ ਨਹੀ ਕੋਈ ਵਾਸਤਾ ਮੈਨੂੰ,
ਮੇਰਾ ਤਾਂ ਤੈਨੂੰ ਰੱਬ ਬਨਾਉਣ ਨੂੰ ਜੀ ਕਰਦਾ,
ਝੂਠਾ ਹੀ ਸਹੀ ਇੱਕ ਵਾਰੀ ਰੁੱਸ ਜਾ ਸੱਜਣਾ,
ਮੇਰਾ ਤੈਨੂੰ ਮਨਾਉਣ ਨੂੰ ਜੀ ਕਰਦਾ,
ਤੇਰੇ ਤੋਂ ਬਿਨ੍ਹਾ ਕੀ ਜ਼ਿੰਦਗੀ ਮੇਰੀ,
ਮੇਰਾ ਤਾਂ ਹਰ ਸਾਹ ਤੇਰੇ ਨਾਂ ਲਵਾਉਣ ਨੂੰ ਜੀ ਕਰਦਾ,
ਤੂੰ ਤਾਂ ਵੱਸ ਗਿਆ ਖਿਆਲਾਂ ਵਿੱਚ ਮੇਰੇ,
ਮੇਰਾ ਤੇਰੇ #ਸੁਪਨੇ ਵਿੱਚ ਆਉਣ ਨੂੰ ਜੀ ਕਰਦਾ...
ਸੋਹਣੀਆ ਸੂਰਤਾਂ ਨੇ ਲੱਖਾ ਹੀ ਜਹਾਨ ਤੇ,
ਪਰ ਸਾਡਾ #ਦਿਲ ਆਇਆ ੲਿੱਕੋ ਹੀ ਰਕਾਣ ਤੇ ...
ਤੱਕਦੀ ਨਾ ਸਾਡੇ ਵੱਲ ਬੜਾ ਹੀ #ਗਰੂਰ ਏ ...
ਪਰ ਸਾਡਾ ਵੀ #ਵਾਅਦਾ ਏ ੲਿੱਕ ਦਿਨ ,
ਉਹਨੇ ਜੱਟ ਦੀ ਹੋ ਜਾਣਾ ਜਰੂਰ ਏ <3