Page - 5

Gariban De Dil Wicho

ਪੈਸੇ ਵਾਲਿਆਂ ਦੇ ਦਿਲਾਂ ਵਿਚੋਂ
ਹੰਕਾਰ ਨਹੀਂ ਨਿਕਲਦਾ 😤 ,
ਤੇ ਗਰੀਬਾਂ ਦੇ ਦਿਲਾਂ ਵਿਚੋਂ
ਪਿਆਰ ਨਹੀਂ ਨਿਕਲਦਾ 💟

Kinna Pyar Karda?

Kinna Pyar Karda? punjabi love status

ਕਹਿੰਦੀ ਕਿੰਨਾ ਪਿਆਰ ਕਰਦਾ
ਕੋਈ #ਗਵਾਹ ਹੈ ਤੇਰੇ ਕੋਲ ?
ਮੈ ਕਿਹਾ ਗਵਾਹ ਦੋ ਹੀ ਨੇ
ਇਕ #ਤਾਰੇ ਉਹ ਬੋਲ ਨਹੀ ਸਕਦੇ
ਦੂਜਾ ਮੇਰਾ #ਦਿਲ ਜਿਸ ਦੀ ਤੂੰ ਸੁਣ ਨਹੀ ਸਕਦੀ !!!

Likh Deva Naa Tera

ਇੱਕ ਦਿਨ ਲਈ ਹੋ ਜਾਵੇ ਰਾਜ ਜੇ ਅੰਬਰਾਂ ☁ ਤੇ,
ਸਭ ਤੋਂ ਉੱਚਾ ਕਰਦਿਆਂ ਸੱਜਣਾਂ ਥਾਂ ਤੇਰਾ...
ਚੰਨ 🌙 ਦੀ ਥਾਂ ਤੇ ਲਾ ਦੇਵਾਂ #ਤਸਵੀਰ ਤੇਰੀ
🌠 ਤਾਰਿਆਂ ਦੀ ਥਾਂ ਲਿਖ ਦੇਵਾਂ ਮੈਂ ਨਾਮ ਤੇਰਾ

Ni Tu Baahli Sohni

ਨੀ ਤੂੰ ਬਾਹਲੀ ਸੋਹਣੀ 👈
ਮੈਂ ਨਾ🙍 ਦੇਖਣੇ ਨੂੰ ਐਨਾ #ਸੋਹਣਾ😏
😘 ਸਦਕੇ ਜਾਵਾਂ #ਮਿੱਠੀਏ
ਤੇਰੇ ਜਿੰਨਾ ਕੀਹਨੇ ਮੈਨੂੰ ਚਾਹੁਣਾ ❤

Pyar Da Mull Paun Wali

Pyar Da Mull Paun Wali punjabi love status

ਮੈ ਨੀ ਚਾਹੁੰਦਾ ਹੋਵੇ ਕੁੜੀ ਰੱਜ ਕੇ ਸੋਹਣੀ,
ਬੱਸ ਮੇਰੇ #ਪਿਆਰ ਦਾ ਮੁੱਲ ਪਾਉਣ ਵਾਲੀ ਹੋਵੇ ♥
.
ਮੈ ਨੀ ਚਾਹੁੰਦਾ ਕਰੇ ਗੁਲਾਮੀ ਮੇਰੀ,
ਮੇਰੀ #ਜਾਨ ਤਾਂ ਮੈਨੂੰ ਬੱਸ ਰੁੱਸੇ ਨੂੰ ਮਨਾਉਣ ਵਾਲੀ ਹੋਵੇ ♥