Page - 44

Hun tan LED chaldi aa

ik munda ਕਲਾਸ ਵਿਚ ਹੱਸ ਰਿਹਾ ਸੀ,
.
.
ਇਕ ਮੋਟੀ ਜੇਹੀ ਕੁੜੀ ਬੋਲੀ :-- STAND UP.!
.
...
Munda : ਤੂੰ ਕੋਣ ਆ . ..?? .
.
.
ਕੁੜੀ :-- ਮੈ MONITOR ਹਾਂ.. .
.
.
munda : ਹਾ ਹਾ ਹਾ ਹਾ ... ਤੇਰਾ ਜ਼ਮਾਨਾ ਗਿਆ.., ਹੁਣ ਤਾਂ LED ਚਲਦੀ ਆ....

Ik bar Bebe ne bus rukva lyi

ਇੱਕ ਵਾਰ ਇਕ ਬੇਬੇ ਨੇ ਬੱਸ ਰੁਕਵਾ ਲ਼ੀ
ਕੰਡਕਟਰ :- ਬੇਬੇ ਕਿੱਥੇ ਜਾਣਾ ?
ਬੇਬੇ :- ਵੇ ਪੁੱਤ ਮੈਂ ਤਾ ਕੀਤੇ ਨੀ ਜਾਣਾ,
ਮੇਰਾ ਪੋਤਾ ਰੋਂਦਾ ਸੀ
ਇਕ ਵਾਰ ਪੋੰ-ਪੋੰ ਵਜਾਦੇ…
Poooooooo Poooooooo

Teacher tum ne chutti kyu ki

Teacher:- kal tum ne chutti kyu ki ?
.
Student:- Sir,ghar main zaruri kaam tha
.
Teacher :- “O I C”
.
Student:- na-na Sir oh ni aayi c..
main hi milan gya c :D :P

Murgi da rishta kaa naal ho gya

ਇਕ ਮੁਰਗੀ ਦਾ ਰਿਸ਼ਤਾ ਕਾਂ ਨਾਲ ਹੋ ਗਿਆ |
ਜਦੋ ਮੁਰਗੇ ਨੂੰ ਪਤਾ ਲਗਿਆ ,
ਉਹ ਮੁਰਗੀ ਕੋਲ ਗਿਆ ਤੇ ਬੋਲਿਆ -
"ਮੇਰੇ ਵਿਚ ਕੀ ਕਮੀ ਆ ?
ਸੋਹਣਾ ਆ , ਕਾਂਵਾਂ ਨਾਲੋ ਜਿਆਦਾ ਖੂਬਸੂਰਤ ਆਂ ,

ਮੇਰੀ ਆਵਾਜ਼ ਪੂਰੇ ਸਹਿਰ ਵਿਚ ਗੂੰਜਦੀ ਆ ,
... ਮੁਰਗਿਆ ਦੀ ਯੂਨੀਅਨ ਦਾ ਪ੍ਰਧਾਨ ਆ "
ਮੁਰਗੀ - "ਜੀ ਮੈਂ ਤੁਹਾਡੇ ਜਜ਼ਬਤਾ ਦੀ ਕਦਰ ਕਰਦੀ ਆ ,
ਪਰ
ਮੇਰੇ ਮਾਤਾ - ਪਿਤਾ ਦੀ ਖਾਹਿਸ਼ ਆ ਕਿ
ਮੁੰਡਾ AIR FORCE ਵਿਚ ਹੋਵੇ....

Kal raat ohna naal ladai ho gyi

ਨੂੰਹ ਆਪਣੀ ਸੱਸ ਨੂੰ :- ਮੰਮੀ ਜੀ, ਕੱਲ ਰਾਤੀਂ ਮੇਰੀ ਉਹਨਾਂ ਨਾਲ ਲੜਾਈ ਹੋ ਗਈ।
ਸੱਸ :- ਕੋਈ ਨਾ, ਤੂੰ ਫਿਕਰ ਨਾ ਕਰ,
ਵਿਆਹ ਬਾਦ ਕਦੇ ਕਦੇ ਲੜਾਈ ਹੋ ਹੀ ਜਾਂਦੀ ਏ, ਕੱਲ ਤੱਕ ਸਭ ਠੀਕ ਹੋ ਜਾਏਗਾ।
ਨੂੰਹ ( ਥੋਡ਼ੇ ਹੌਂਸਲੇ ਨਾਲ ) :- ਉਹ ਤਾਂ ਠੀਕ ਹੈ ਮੰਮੀ ਜੀ
ਪਰ ਹੁਣ ਮੈਂ ਲਾਸ਼ ਦਾ ਕੀ ਕਰਾਂ ? :D :P