Page - 45

Lokin kehange pee ke jnani kutt ti

ਜਾਨਵਰਾਂ ਦੀ ਪਾਰਟੀ ਚੱਲਦੀ ਸੀ.
ਚੂਹਾ ਚਾਰ ਪੈੱਗ ਲਗਾ ਕੇ ਟੈਟ ਸੀ
ਬਿੱਲੀ ਚੂਹੇ ਨੂੰ : ਜੇ ਅੱਜ ਪਾਰਟੀ ਨਾ ਹੁੰਦੀ
ਮੈਂ ਤੈਨੂੰ ਖਾ ਜਾਣਾ ਸੀ.
...
.
ਚੂਹਾ : ਜਾ ਤੁਰਜਾ ਸਾਲੀਏ ਲੋਕੀਂ ਕਹਿਣਗੇ
ਪੀ ਕੇ ਜ਼ਨਾਨੀ ਕੁੱਟ ਤੀ..

Kapde dhon wali hai nahi aa

ਅੱਜ ਬੇਬੇ ਦਾ ਫੋਨ ਆਇਆ___
ਬੇਬੇ ਕਹਿੰਦੀ= ਕਿਵੇਂ ਆ ਪੁੱਤ___??
ਮੈਂ ਕਿਹਾ ਬੇਬੇ ਬਾਕੀ ਤਾਂ ਸਭ ਕੁਝ ਠੀਕ ਆ ਕਪੜੇ ਧੋਣੇ ਬਹੁਤ ਔਖੇ ਆ___
ਬੇਬੇ ਕਹਿੰਦੀ= ਕਪੜੇ ਧੋਣ ਵਾਲੀ ਨਹੀਂ ਹੈ___
ਮੈਂ ਕਿਹਾ ਬੇਬੇ ਕਿਦਾਂ ਦੀਆ ਗੱਲਾਂ ਕਰਦੀ ਆ___
ਮੈਂ ਵਿਆਹ ਤਾਂ ਨੀ ਕਰਵਾਇਆ ਇੱਥੇ___
.
ਬੇਬੇ ਕਹਿੰਦੀ= ਦੁਰ ਫਿੱਟੇ ਮੂੰਹ ਤੇਰੇ___
ਟੁੱਟ ਪੇਨਿਆ "Washing Machine" ਦੀ ਗੱਲ ਕਰਦੀ ਆ__ :D

Bhangra ta sajda je nache kudi da yar

ਇਕ ਅਮਲੀ ਦੂਸਰੇ ਅਮਲੀ ਨੂੰ
ਅਮਲੀ:-ਤੈਨੂੰ ਏਨੀ ਮਾਰ ਕਿਓਂ ਪਈ ?
ਅਮਲੀ:-ਕਲ ਬਰਾਤ ਵਿਚ ਬੋਲੀ ਗਲਤ ਪੈ ਗਈ ਸੀ,!

ਅਮਲੀ:- ਕਿਹੜੀ ?
ਅਮਲੀ:- ਬਾਰੀ ਬਰਸੀ ਖਟਨ ਗਿਆ ਸੀ ਖਟ ਕੇ ਲਿਆਂਦੀ ਤਾਰ, ਭੰਗੜਾ ਤਾ ਸਜਦਾ ਜੇ ਨੱਚੇ ਕੁੜੀ ਦਾ ਯਾਰ,!!!

ਅਮਲੀ:-ਫੇਰ ਤਾਂ ਮਾਰ ਪੈਣੀ ਹੀ ਸੀ,
ਅਮਲੀ:-ਮੈਨੂੰ ਤੇ ਸਿਰਫ ਮਾਰ ਹੀ ਪਈ ਏ, ਜਿਹੜਾ ਨੱਚਿਆ ਸੀ ਉਸਦਾ ਪਰਸੋ ਭੋਗ ਹੈ...

Teacher - Bijli kithon aaundi hai

ਟੀਚਰ (ਬੱਚੇ ਨੂੰ) – ਬਿਜਲੀ ਕਿੱਥੋਂ ਆਉਂਦੀ ਹੈ ?
ਬੱਚਾ – ਮੇਰੇ ਮਾਮਿਆਂ ਦੇ ਘਰੋਂ ।
ਟੀਚਰ – ਕੋਈ ਸਬੂਤ ਦਿਓ ?
.
ਬੱਚਾ – ਜਦੋਂ ਬਿਜਲੀ ਜਾਂਦੀ ਹੈ ਤਾਂ ਪਾਪਾ ਕਹਿੰਦੇ ਹਨ
‘ਸਾਲਿਆਂ’ ਨੇ ਫਿਰ ਕੱਟ ਲਗਾ ਤਾ... :D

Teacher to pappu 1869 ch ki hoya c

Teacher - 1869 ਵਿਚ ਕੀ ਹੋਯਾ C
chunnu - Gandhi ਦਾ jnam
Teacher - gud beh ja

Teacher (pappu ਨੂ) - 1872 ਵਿਚ ਕੀ hoya C
.
.
.
.
pappu - Hehehe - Gandhi 3 saal ਦਾ ਹੋ Gaya C ... :D