Page - 46

Amb pehla kaun chukkega

ਇੱਕ ਪੀਪਲ ਦੇ ਦਰਖਤ ਦੇ
ਥਲੇ
.
.
.
.
ਇਕ ਅੰਨਾ ਇਕ ਬੇਹਰਾ ਤੇ
ਇਕ ਗੁੰਗਾ ਤਿਨੋ ਬੇਠੇ ਸੀ |
ਤੇ ਉਪਰੋ ਇਕ ਅੰਬ ਡਿਗਾ
ਪਿਹਲਾ ਕੋਣ ਚੁਕੇਗਾ ?

Oh munda dekh ke hassi jaanda

ਕੁੜੀ (ਮੁੰਡੇ ਨੂੰ jealous feel ਕਰਾਉਣ ਲਈ) :- ਦੇਖੌ
ਓਹ ਮੁੰਡਾ ਮੇਰੇ ਵੱਲ ਵਾਰ ਵਾਰ ਦੇਖ ਕੇ ਹੱਸੀ ਜਾਂਦਾ,,
,
,
,
,
,
,
,
,
,
,
ਮੁੰਡਾ :- ਏਹ ਤਾ ਕੁਝ ਵੀ ਨੀ ਮੈ ਜਦ ਤੈਨੂੰ
ਪਹਿਲੀ ਵਾਰ ਦੇਖਿਆ ਸੀ ਤਾ 3 ਦਿਨ ਤੱਕ
ਮੇਰਾ ਹਾਸਾ ਨੀ ਸੀ ਰੁਕਿਆ..... :D

Kudi vyaah te bahut ro rahi c

ਦੋਸਤੋ....ਇੱਕ ਵਿਆਹ ਦੀ ਗੱਲ ਆ.......
ਕੁੜੀ ਦੀ ਵਿਦਾਇਗੀ ਦਾ ਵਕਤ ਹੁੰਦਾ।
ਕੁੜੀ ਬਹੁਤ ਰੋ ਰਹੀ ਹੁੰਦੀ ਆ .. ਕਦੇ ਬਾਪ ਦੇ ਗੱਲ ਲੱਗ ਕੇ ..ਕਦੇ ਮਾ ਦੇ ..ਕਦੇ ਭਾਈ ਦੇ ...ਅਤੇ ਕਦੇ ਭੈਣਾ ਦੇ.........

ਏਨੇ ਵਿਚ ਲਾੜਾ ਵਿਚਾਰਾ ਅੱਕ ਕੇ ਕਹਿੰਦਾ

" ਰੱਖੋ ਇਹਨੂੰ ਤੁਸੀ ਇਥੇ ਹੀ........
ਜਿਹੜੀ ਥੋਡੇ ਕੋਲੇ ਨਹੀ ਚੁੱਪ ਕਰਦੀ ... ਸਾਡੇ ਕੋਲ ਕਰੂਗੀ ? :P

Sadi majh toodi nahi khandi

ਜੱਟ :- ਡਾਕਟਰ ਸਾਹਿਬ_ _ _!!! ਸਾਡੀ ਮੱਝ ਤੁੜੀ ਨੀ ਖਾਂਦੀ __ :(
ਡਾਕਟਰ:-- ਹੋਰ ਫੇਰ ਕੀ ਖਾਂਦੀ ਆ_ _ _???

ਜੱਟ:- ਗਾਜਰਾਂ ਖਾਂਦੀ ਆ ਜੀ _ _ _ :)
ਡਾਕਟਰ:-- ਫੇਰ ਤਾਂ ਵਧੀਆ ਗੱਲ ਆ,,
ਥੋਨੂੰ ਗੋਬਰ ਦੀ ਜਗਾ " ਗਜਰੇਲਾ " ਦਿਆ ਕਰੂ_ :D :P

Jhanda amli jameen te beth jaanda

ਇਕ ਵਾਰ ਝੰਡਾ ਅਮਲੀ ਆਪਣੇ ਸਹੁਰੇ ਘਰ ਮਿਲਣ ਜਾਂਦਾ
ਅਤੇ ਜਾ ਕੇ ਜਮੀਨ ਤੇ' ਬੈਠ ਜਾਂਦਾ....
.
ਸੱਸ :- ਪੁੱਤ.ਜਮੀਨ ਤੇ' ਕਿਉਂ ਬੈਠਾ,ਸੋਫੇ ਤੇ' ਬੈਠ ..
.
ਝੰਡਾ ਅਮਲੀ :- ਸੋਫੇ ਤੇ' ਗਰੀਬ ਬੰਦੇ ਬੈਠਦੇ ਨੇ,
ਸਾਡੇ ਵਰਗੇ ਸਾਹੀ ਬੰਦੇ ਜਮੀਨ ਤੇ' ਬੈਠਦੇ ਨੇ
.
ਸੱਸ :-ਵੇ, ਓਹ ਕਿਵੇਂ?
.
ਝੰਡਾ ਅਮਲੀ :- ਸੋਫਾ 25000 ਦਾ , ਜਮੀਨ 2 ਲਖ ਨੂੰ ਮਰਲਾ..