Page - 43

mammi tera vyah kihde naal hoya c

ਬੱਚਾ:- ਮੰਮੀ ਤੇਰਾ ਵਿਆਹ ਕਿਦੇ ਨਾਲ ਹੋਇਆ ਸੀ...
ਮੰਮੀ:- ਮਰ੍ਜਾਣਿਆ ਤੇਰੇ ਪਿਉ ਨਾਲ,
ਹੋਰ ਕਿਦੇ ਨਾਲ ਹੋਣਾ ਸੀ..
ਬੱਚਾ:- ਆਹ ਵੀ ਕੋਈ ਵਿਆਹ ਹੋਇਆ
ਸਾਲਾ ਘਰ ਦੇ ਬੰਦੇ ਨਾਲ ਈ ਕਰਾ ਲਿਆ,
ਹੋਰ ਲੋਕੀ ਮਰ ਗਏ ਸੀ... :D hahahahaha

Conductor bibi bus cho uttar kyo gyi

Conductor -  "ਬੀਬੀ ਤੂੰ ਬੱਸ ਚੋ ਉੱਤਰ ਕਿਓ ਗਈ ਆ "
ਬੀਬੀ - "ਬੱਸ ਚਲਣੀ ਤੇ ਹੈ ਨਹੀ "
Conductor -  " ਓ ਕਿਓ "
ਬੀਬੀ - "ਆ ਦੇਖ College ਦੇ ਮੁੰਡੇ ਕਿਹ ਰਹੇ ਨੇ "
ਬੱਸ  ਵਿਚ ਕੋਈ ਪੁਰਜਾ ਤਾ ਹੈ ਨੀ.. :D :P

Beta 9 10 ton baad ki aaunda

ਬਾਪੂ : ਬੇਟਾ _ 4 _ 5 _ ਦੇ _ ਬਾਅਦ _ ਕੀ _ਆਂਦਾ
.
.
ਬੇਟਾ : 6 _ 7 _ 8 ।
... .
.
ਬਾਪੂ : ਮੇਰਾ _ ਬਰੀਲੀਅਨਟ _ ਬੇਟਾ ।
.
_ ਫਿਰ _ ਦੱਸ _
9 _ 10 _ ਦੇ _ ਬਾਅਦ _ ਕੀ _ ਆਊਦਾ।
.
.
.
ਬੇਟਾ : ਗੋਲਾ _ ਬੇਗੀ _ ਬਾਦਸ਼ਾਹ ।
:P ਹਾਹਾਹਾਹਾਹਾਹਾਹਾ

Kudi da naam ki save kita

ਮੁੰਡਾ ਕੁੜੀ ਨੂੰ ਆਪਣੇ ਘਰ ਸੱਦ ਦਾ
ਕੁੜੀ ਨੂੰ ਕਹਿੰਦਾ "ਤੂੰ ਬੇਠ ਤੇਰੇ ਲਈ ਮੈ ਕੋਫੀ ਬਣਾ ਕੇ ਲੈ ਕੇ ਆਉਣਾ"

"ਕੁੜੀ ਕਮਰੇ ਵਿਚ ਬੇਠੀ ਹੁੰਦੀ ਤੇ ਮੁੰਡੇ ਦਾ ਮੋਬਾਇਲ ਪਿਆ ਹੁੰਦਾ ਓਥੇ"
"ਕੁੜੀ ਕਹਿੰਦੀ ਚਲ ਮਿਸ ਕਾਲ ਮਾਰ ਕੇ ਵੇਖਦੀ ਨਾਮ ਕੀ ਫੀਡ ਕੀਤਾ ਮੇਰਾ ( Jaanu ਕੇ Sweety )
.
ਕੁੜੀ ਮਿਸ ਕਾਲ ਮਾਰ ਕੇ ਵੇਖਦੀ "ਉੱਪਰ ਨਾ ਵੇਖਦੀ ਤੇ ਹੈਰਾਨ ਹੋ ਜਾਂਦੀ
"ਉੱਪਰ ਨਾ ਫੀਡ ਕੀਤਾ ਹੁੰਦਾ
"
"
"
"
"
"
"
"
"
"
""ਜੀਤ ਟੇਲਰ"" :P

Munda roz english teacher nu phone

Munda ਰੋਜ਼ ਰੋਜ਼ English ਦੇ ਅਧਿਆਪਕ ਨੂੰ
phone ਲਾਉਂਦਾ ਸੀ
.
.
ਅਧਿਆਪਾਕ ਦੀ ਪਤਨੀ :- ਕਿਨੀ ਵਾਰ ਦੱਸਿਆ ਤੈਨੂੰ
ਕੇ ਓਹ ਮਰ ਚੁਕੇ ਆ..?
.
.
ਫਿਰ ਬਾਰ ਬਾਰ ਫੋਨ ਕਿਉ ਕਰਦਾ ਆ ਤੂੰ
.
.
Munda :- ਸੁਣ ਕੇ ਵਧੀਆ ਲੱਗਦਾ ਜੀ__ ......