ਬੰਗਾਲੀ ਕਹਿੰਦਾ ਸਾਡੀ ਭਾਸ਼ਾ ਤੁਹਾਡੇ ਨਾਲੋ ਮਿੱਠੀ ਏ ਅਸੀਂ ਹਰ ਗੱਲ ਦੇ ਮਗਰ ਦਾ,ਦਾ ਲਾਈ ਦਾ ਲੇ ਸੁੰਨ
"mithun ਦਾ" "bappi ਦਾ" "pranab ਦਾ"
.
.
ਪੱਪੂ ਕਹਿੰਦਾ ਸਾਡੀ language ਵੀ same to same ਹੀ ਏ
ਲੇ ਫਿਰ ਬੰਗਾਲੀ ਬਾਬੂ ਤੂੰ ਵੀ ਸੁੰਨ
.
"ਖੋਤੀ ਦਾ"
"ਭੂਤਨੀ ਦਾ"
"ਤੇਰੀ ਮਾਂ ਦਾ"
"ਤੇਰੀ ਭੂਆ ਦਾ"
"ਤੇਰੇ ਫੁਫੜ ਦਾ"
Status sent by: Gurbhej Punjabi Jokes Status
ਦੋ ਮੁੰਡੇ ਹੋਸਟਲ ਵਿਚ ਪੱੜ ਰਹੇ ਸੀ
ਦੂਜੇ ਨੇ ਕਿਹਾ: "ਯਾਰ ਕਿੰਨੇ ਵੱਜਗੇ ਆ "
.
.
.
ਮੁੰਡੇ ਨੇ ਵੱਟਾ ਚਕ ਕੇ ਕੁੜੀਆਂ ਦੇ ਹੋਸਟਲ ਵਿਚ ਮਾਰਿਆ
ਕੁੜੀ ਬਾਹਰ ਆ ਕੇ ਕਹਿੰਦੀ "ਕੰਜਰੋ ਸੋਜੋ "
"ਰਾਤ ਦੇ ਦੋ ਵੱਜਗੇ ਆ " :D
Status sent by: Mickie Punjabi Jokes Status
ਕੁੜੀ ਨੇ ਬੱਚੇ ਦੀ ਗੱਲ ਤੇ Kiss ਕੀਤਾ....
ਕੁੜੀ - sorry ਤੇਰੀ ਗੱਲ ਤੇ ਸੁਰਖੀ ਲੱਗ ਗਈ ,
.
.
.
ਬੱਚਾ - ਅਗਰ ਦਾਗ ਲੱਗਣ ਨਾਲ ਕੁਝ ਚੰਗਾ ਹੁੰਦਾ ਹੈ
ਤਾ ਦਾਗ ਅੱਛੇ ਹੈਂ....! :P
Status sent by: Gurbhej Punjabi Jokes Status
ਕਾਣੀ ਘਰਵਾਲੀ : ਸੁਣੋ ਜੀ ਮੇਰੀਆਂ ਅੱਖਾਂ
Katrina ਨਾਲ ਮਿਲਦੀਆ ਨੇ ਨਾਂ ??
.
.
.
. .
ਪਤੀ : ਸਾਲੀਏ !! ਤੇਰੀਆ ਅੱਖਾਂ ਆਪਸ 'ਚ ਨੀ ਮਿਲਦੀan
Katrina ਤਾਂ ਦੂਰ ਦੀ ਗੱਲ ਏ ......
Status sent by: Gurbhej Punjabi Jokes Status
Boy to Girl: chalte chalte yuhi ruk jata hu main,
baithe baithe yehi kho jata hu main,
kya yehi pyaar hai????????
,
,
,
,
,
Girl: nahi,
marjaneye tainu ''KAMJORI'' hai.
dawai lei le.......
Status sent by: Bindiya Punjabi Jokes Status