Amir Banda Tere Kol Ki E
ਇੱਕ ਅਮੀਰ ਬੰਦਾ:-
ਅੱਜ ਮੇਰੇ ਕੋਲ 18 ਗਡੀਆਂ
10 ਬੰਗਲੇ ਤੇ 10 ਕਰੋੜ ਰੁਪਏ ਆ
ਤੇਰੇ ਕੋਲ ਕੀ ਏ?
.
.
ਗਰੀਬ ਆਦਮੀ
ਮੇਰੇ ਕੋਲ ਮੇਰਾ munda ਏ
ਜਿਸ ਨਾਲ ਤੇਰੀ ਕੁੜੀ Set ਏ
ਇੱਕ ਅਮੀਰ ਬੰਦਾ:-
ਅੱਜ ਮੇਰੇ ਕੋਲ 18 ਗਡੀਆਂ
10 ਬੰਗਲੇ ਤੇ 10 ਕਰੋੜ ਰੁਪਏ ਆ
ਤੇਰੇ ਕੋਲ ਕੀ ਏ?
.
.
ਗਰੀਬ ਆਦਮੀ
ਮੇਰੇ ਕੋਲ ਮੇਰਾ munda ਏ
ਜਿਸ ਨਾਲ ਤੇਰੀ ਕੁੜੀ Set ਏ
ਪੱਪੂ ਦਾ ਪਿਓ ਪੱਪੂ ਨੂੰ ਜੇਲ ਵਿਚ ਚਿੱਠੀ ਲਿਖਦਾ ।
.
ਪੁੱਤਰ ਆਲੂ ਖੇਤ ਵਿਚ ਬਿਜਣੇ ਆ ਤੇ ਮੇਰੇ ਕੋਲੋ ਖੇਤ ਖੋਦੇ ਨਹੀ ਜਾਣੇ, ਜੇ ਤੂੰ ਹੁੰਦਾ ਤਾ ਤੇਰੀ ਮਦੱਦ ਮਿਲ ਜਾਂਦੀ ।
.
ਪੱਪੂ ਚਿੱਠੀ ਲਿਖਦਾ ਬਾਪੂ ਖੇਤ ਖੋਦੀ ਵੀ ਨਾ ਮੈ ਉਸ ਵਿਚ ਆਪਣੇ ਹਥਿਆਰ ਲੁੱਕਾ ਕੇ ਰਖੇ ਆਂ ।
.
.
.
police ਵਾਲੇ ਚਿੱਠੀ ਪੱੜ ਲੇਦੇ, ਅਗਲੇ ਦਿਨ ਸਾਰੀ police ਖੇਤ ਖੋਦ ਮਾਰਦੀ
police ਵਾਲਿਆ ਨੂੰ ਇੱਕ ਵੀ ਹਥਿਆਰ ਨਹੀ ਲੱਭਦਾ ।
.
ਪੱਪੂ ਫਿਰ ਚਿੱਠੀ ਲਿਖਦਾ, ਬਾਪੂ ਜੇਲ ਵਿਚੋ ਮੈ ਜਿੱਨੀ ਮਦੱਦ ਕਰ ਸਕਦਾ ਸੀ ਮੈ ਕਰਤੀ
ਹੁਣ ਤੂੰ ਦਿਲ ਖੋਲ ਕੇ ਆਲੂ ਵੀਜ । :D
ਮੁੰਡਾ Pepsi ਲੇਕੇ ਉਦਾਸ ਬੇਠਾ ਹੁੰਦਾ
ਦੋਸਤ Pepsi ਪੀਕੇ ਕੇ ਕਹਿੰਦਾ - ਕੀ ਗੱਲ ਉਦਾਸ ਕਿਓ ਬੇਠਾ ਏ
ਮੁੰਡਾ ਕਹਿੰਦਾ ਯਾਰ ਅੱਜ ਦਾ ਦਿਨ ਹੀ ਮਾੜਾ ਲੱਗਦਾ GF ਨਰਾਜ ਹੋਗੀ
ਤੇ ਰਾਹ ਵਿਚ ਕਾਰ ਖਰਾਬ ਹੋਗੀ ਕ਼ੰਮ ਤੇ ਲੈਟ ਗਿਆ ਤੇ ਬੋਸ ਨੇ ਨੋਕਰੀ ਤੋ kad ਤਾ
ਤੇ ਹੁਣ Pepsi ਵਿਚ ਜਹਿਰ ਮਿਲਾ ਕੇ ਰੱਖਿਆ ਸੀ
ਤੇ ਓਹ Pepsi ਸਾਲਿਆ ਤੂੰ ਪੀ ਗਿਆ hahaha
ਇਕ ਸ਼ੁਦਾਈ ਨੇ ਰਾਤ ਨੂੰ 12 ਵਜੇ ਇਕ ਬੰਦੇ ਨੂੰ ਫੋਨ ਕੀਤਾ'
ਕਹਿੰਦਾ "ਫਰਿਜ ਚੱਲਦੀ ਪਈ ਆ"?
ਬੰਦਾ ਕਹਿੰਦਾ ਆਹੋ....!!!
ਫੜ ਕੇ ਰੱਖੀਂ ਕਿਤੇ ਭੱਜ ਨਾ ਜਾਵੇ ਇਹ ਆਖ ਕੇ ਸ਼ੁਦਾਈ ਨੇ ਫੋਨ ਕੱਟ ਦਿੱਤਾ,,,,
5 ਮਿੰਟ ਬਾਦ ਫੇਰ ਫੋਨ ਕੀਤਾ, ਕਹਿੰਦਾ "ਫਰਿਜ ਚੱਲਦੀ ਪਈ ਆ"?
ਬੰਦਾ ਕਹਿੰਦਾ ਆਹੋ....!!!
ਫੜਕੇ ਰੱਖੀਂ ਕਿਤੇ ਭੱਜ ਨਾਂ ਜਾਵੇ ਇਹ ਆਖਕੇ ਸ਼ੁਦਾਈ ਨੇ ਫੇਰ ਫੋਨ ਕੱਟਦਾ....,,,
ਅੱਧੇ ਘੰਟੇ ਬਾਦ ਫੇਰ ਫੋਨ ਕੀਤਾ, ਕਹਿੰਦਾ "ਫਰਿਜ ਚੱਲਦੀ ਪਈ ਆ" ?
ਬੰਦਾ ਗੁੱਸੇ ਵਿਚ ਕਹਿੰਦਾ "ਹੈਨੀ ਕੋਈ ਫਰਿਜ ਫਰੁੱਜ ਏਥੇ"
ਸ਼ੁਦਾਈ ਕਹਿੰਦਾ:- ਕਿਹਾ ਸੀ ਨਾ....! ਫੜ ਕੇ ਰੱਖੀਂ
ਭੱਜ ਗਈ ਨਾ ਹੁਣ...... :D :P
Titanic ਡੁੱਬ ਰਿਹਾ ਹੁੰਦਾ
ਅੰਗਰੇਜ ਪੰਜਾਬੀ ਨੂੰ ਪੁਛਦਾ
ਜਮੀਨ ਕਿੰਨੀ ਕੁ ਦੂਰ ਆ
"
ਪੰਜਾਬੀ ਕਹਿੰਦਾ 2 Km
ਅੰਗਰੇਜ ਛਾਲ ਮਾਰ ਦਿੰਦਾ : ਕਹਿੰਦਾ ਕਿਹੜੇ ਪਾਸੇ
ਪੰਜਾਬੀ ਕਹਿੰਦਾ - "ਥੱਲੇ ਨੂੰ " :D