Do amli bethe san
ik amli newspaper pad da pad da boleya
america de president barack obama ne white house vich bahut dhoom dhaam naal diwali manayi
eh gal sunde duja amli boleya
jida india tarakki akr reha hai tu dekhi ja agle saal tan obama di gharwali karwa chouth da vart v rakhu :P
Status sent by: Amarvir-singh Punjabi Jokes Status
ਘਰਵਾਲਾ ਤੇ ਘਰਵਾਲੀ ਲੜ ਰਹੇ ਸੀ
"
ਘਰਵਾਲਾ "ਸਾਲੀ ਕੁੱਤੀ"
"
ਘਰਵਾਲੀ "ਸਾਲਾ ਕੁੱਤਾ"
"
ਬੱਚਾ hehehe "ਮੈ ਸਾਲਾ ਕਤੂਰਾ"
Status sent by: Gurbhej Punjabi Jokes Status
OPEN ਜੀਪ ਵਿੱਚ 7-8 ਚੂਹੇ ਤਲਵਾਰਾਂ ਲੈ ਕੇ ਜਾ ਰਹੇ ਸੀ....
ਹਾਥੀ ਨੇ ਪੁੱਛਿਆ "ਕੀ ਹੋ ਗਿਆ"
.
.
.
.
ਚੂਹਾ ਸ਼ੇਰ ਦੀ ਭੈਣ ਕਿਸੇ ਨੇ ਚੱਕ ਲਈ...
ਤੇ ਨਾਂ ਯਾਰਾਂ ਦਾ ਲੱਗ ਰਿਹਾ...
ਫੈਸਲਾ ਕਰਨ ਚੱਲੇ ਆਂ.
Status sent by: Gurbhej Punjabi Jokes Status
ਕੁੜੀ:- ਮੈਨੂੰ ਆਪਣੀ ਹੀਰੇ ਦੀ ਮੁੰਦਰੀ ਦੇ ਦੇ ।
ਮੈਂ ਮੁੰਦਰੀ ਦੇਖ ਕੇ ਤੈਨੂੰ ਯਾਦ ਕਰ ਲਿਆ ਕਰਾਂਗੀ ।
ਮੁੰਡਾ:- ਤੂੰ ਇਹ ਸੋਚ ਕੇ ਯਾਦ ਕਰੀਂ ਕਿ
ਕਮੀਨੇ ਤੋਂ ਇਕ ਮੁੰਦਰੀ ਮੰਗੀ ਸੀ, ਉਹਨੇ ਉਹ ਵੀ ਨਹੀਂ ਦਿੱਤੀ । # :P
Status sent by: Gurbhej Punjabi Jokes Status
ਸ਼ਰਾਬੀ ਬੀਅਰ ਬਾਰ ਵਾਲੇ ਨੂੰ ਕਹਿੰਦਾ
#Peg ਬਣਾ, ਲੜਾਈ ਹੋਣ ਵਾਲੀ ਏ
ਫੇਰ ਕਹਿੰਦਾ:-
ਇਕ ਹੋਰ Peg ਬਣਾ, ਲੜਾਈ ਹੋਣ ਵਾਲੀ ਏ ..
ਬੀਅਰ ਬ਼ਾਰ ਵਾਲਾ ਕਹਿੰਦਾ:- Sir,
ਲੜਾਈ ਹੋਈ ਤਾਂ ਹੈ ਨੀ ਕਦੋ ਕੁ ਹੋਣੀ ਹੈ ?
ਸ਼ਰਾਬੀ ਕਹਿੰਦਾ:- ਜਦੋ ਤੂੰ #Peg ਦੇ ਪੈਸੇ ਮੰਗੇਗਾ 😛 😂
Status sent by: Gurbhej Punjabi Jokes Status