Page - 38

Shehar te pind wich mehmaan aaun

ਸ਼ਹਿਰ ਵਿਚ ਮਹਿਮਾਨ ਆ ਜਾਣ,
ਤਾਂ ਬੰਦਾ ਮਹਿਮਾਨ ਦੇ ਸਾਹਮਣੇ
ਆਪਣੇ ਬੱਚੇ ਨੂੰ ਕਹਿੰਦਾ,
''ਟਿੰਕੂ ਬੇਟਾ, ਚਲੋ ਅੰਕਲ ਨੂੰ ' Twinkle Twinkle little star' ਵਾਲੀ Poem
ਸੁਣਾਓ..''...ਬੱਚੇ POEM ਸੁਣਾਓਦਾ ਤਾਂ ਸਾਰੀ ਫੈਮਲੀ ਬੜੀ ਖੁਸ਼ ਹੁੰਦੀ ਆ ...
.
ਪਿੰਡਾਂ ਦੇ ਬੰਦੇ, ਲਾ ਕੇ ਦੇਸੀ ਦੇ ਚਾਰ ਪੈਗ,
ਆਪਣੇ ਮੁੰਡੇ ਨੂੰ ਕੰਨ ਤੋਂ ਫੜ ਕੇ ਕਹੀ ਜਾਣਗੇ,'
.
.
.
.
.
.
.
 ਚਲ ਓਏ ਟਿਡਿਆ, ਆਪਦੇ ਫੁਫੜ
ਨੂੰ ਭੈਣ ਦੀ ਗਾਲ੍ਹ ਕਢ ਕੇ ਸੁਣਾ :p :D

Madam ji Main Katura ya Balungda

ਕਲਾਸ ਵਿੱਚ ਨਵੀ ਮੈਡਮ ਆਈ ਤੇ ਸਾਰਿਆ ਬੱਚਿਆ ਦੇ ਨਾਮ ਪੁੱਛਣ ਲੱਗ ਪਈ
ਇੱਕ ਬੱਚੇ ਦੀ ਵਾਰੀ ਆਈ ਤੇ ਓਹ ਰੋਣ ਲੱਗ ਪਿਆ
ਕਹਿੰਦਾ ਮੈਡਮ ਜੀ "ਮੇਰੀ ਮੰਮੀ ਡੈਡੀ ਨੂੰ ਕੁੱਤਾ ਕਹਿੰਦੀ ਆ "
ਤੇ ਮੇਰਾ ਡੈਡੀ ਮੰਮੀ ਨੂੰ ਬਿੱਲੀ "ਹੁਣ ਮੈਨੂ ਇਹ ਸਮਝ ਨਹੀ ਲੱਗਦੀ
ਕਿ  ਮੈ ਕਤੂਰਾ ਆ ਜਾਂ ਬਲੂੰਗੜਾ "

Munda Perfume di dukaan te

ਇਕ ਮੁੰਡਾ ਪਰਫ਼ਉਮ ਦੀ ਦੁਕਾਨ ਤੇ ਜਾ ਕੇ ਕਹਿੰਦਾ
ਇਕ ਪਰਫ਼ਉਮ ਦੇ ਦਿਓ ਮੈਂ ਆਪਣੀ ਗਰਲਫ੍ਰੇਂਡ ਦੇ
ਘਰ ਅੱਜ ਰਾਤੀ ਡਿੰਨਰ ਤੇ ਜਾਣਾ ਆ... !!!
.
.
ਇਕ ਪਰਫ਼ਉਮ ਹੋਰ ਦੇ ਦਿਓ
ਓਹਦੀ ਭੈਣ ਬਹੁਤ ਹੋਟ ਹੈ ਉਸ ਤੇ ਵੀ ਲਾਈਨ ਮਾਰਨੀ ਹੈ...
.
.
ਇਕ ਪਰਫ਼ਉਮ ਹੋਰ ਦੇ ਦਿਓ
ਓਹਦੀ ਮਾਤਾ ਨੂੰ ਵੀ ਇਮ੍ਪ੍ਰੇੱਸ ਕਰਨਾ ਆ
.
.
ਡਿੰਨਰ ਤੇ ਜਿਦਾਂ ਹੀ ਕੁੜੀ ਦਾ ਬਾਪੁ ਆਉਂਦਾ ਆ
ਮੁੰਡਾ ਸਿਰ ਝੁਕਾ ਕੇ ਬੈਠ ਜਾਂਦਾ
.
.
.
ਕੁੜੀ : ਮੈਨੂ ਨਹੀ ਪਤਾ ਸੀ ਕਿ ਤੂੰ
ਇੰਨਾ ਸ਼ਰਮੀਲਾ ਆ...
.
.
.
ਮੁੰਡਾ : ਮੈਨੂ ਵੀ ਨਹੀ ਸੀ ਪਤਾ ਸੀ ਕਿ
ਤੇਰੇ ਬਾਪੂ ਦੀ ਪਰਫ਼ਉਮ ਦੀ ਦੁਕਾਨ ਆ :D

Doctor Wo dekho sone ki chidia

ਇਕ ਡਾਕਟਰ ਬੱਚੇ ਦੇ ਪੈਰ ਦੇ ਟਾਂਕੇ ਕੱਟਣ ਆਇਆ,
ਡਾਕਟਰ: ਬੇਟਾ ਵੋਹ ਦੇਖੋ ਉਪਰ ਸੋਨੇ ਕੀ ਚਿੜੀਆ,
ਬੱਚਾ : ਤੂੰ ਥੱਲੇ ਦੇਖ, ਪੈਰ ਨਾ ਵੱਡ ਦੇਵੀਂ, ਲੱਗਦਾ ਚਿੜੀ ਦਾ ਮਾਮਾ

Madam ji POTY Karan jana

ਨਰਸਰੀ ਕਲਾਸ ਦਾ ਪੇਂਡੂ Student:-
ਮੈਡਮ ਜੀ ਪੋਟੀ ਕਰਨ ਜਾਣਾ ਜੀ,
ਮਾਸਟਰਨੀ : ਨਹੀ ਪਹਿਲਾ A-B-C ਸੁਣਾ ਫੇਰ ਜਾਵੀ ,
Student : A B C D E F G
H I J
K L M N_ _Q R S_U V W
X_Z.
ਮਾਸਟਰਨੀ :- P,O,T,Y ਕਿਥੇ ਹੈ
Student : ਮੇਰੀ ਨਿਕੱਰ ਵਿਚ ....  :D Lollzz