Page - 36

Paani da formula dasso

Science ਦੀ ਮੈਡਮ :- ਪਾਣੀ ਦਾ Formula ਦੱਸੋ ??
ਪੇਂਡੂ ਮੁੰਡਾ :- ਮੈਡਮ ਜੀ
H2MgCl.Nacl HNO3. HCLO
.
ਮੈਡਮ :- ਆਹ ਕੀ ਆ?
.
.
.
.
.
.
.
.
ਮੁੰਡਾ:- ਭੈਣ ਜੀ !!
ਇਹ ਸਾਡੇ "ਪਿੰਡ ਆਲੇ ਟੋਭੇ" ਦੇ ਪਾਣੀ ਦਾ ਫਾਰਮੁਲਾ

Pappu Sher da shikaar karan

ਪੱਪੂ ਪਿਸਤੋਲ ਲੈ ਕੇ ਘਰ ਦੇ ਬਾਹਰ ਖੜਾ ਸੀ
ਘਰਵਾਲੀ = ਇਥੇ ਕਿਓ ਖਲੋਤੇ ਓ
ਪੱਪੂ = ਸ਼ੇਰ ਦਾ ਸ਼ਿਕਾਰ ਕਰਨ ਚਲਿਆ
ਘਰਵਾਲੀ = ਤੇ ਜਾਂਦੇ ਕਿਓ ਨਹੀਓ
ਪੱਪੂ = ਕਿੱਦਾ ਜਾਵਾ
ਅੱਗੇ ਸਾਲਾ ਕੁੱਤਾ ਬੇਠਾ ਏ

18 saal ton ik gal note kiti aa

ਇਕ ਅਮਲੀ ਦੂਜੇ ਅਮਲੀ ਨੂੰ ਕਹਿੰਦਾ:-
" ਪਿੱਛਲੇ 18 ਸਾਲਾ ਤੋ ਮੈ ਇਕ ਗੱਲ ਨੋਟ ਕਰ ਰਿਹਾ "
.
ਅਮਲੀ ਕਿਹੜੀ:-
.
"ਇਹੀ ਕੇ ਜਦੋ ਆਹ ਫਾਟਕ ਬੰਦ ਹੁੰਦਾ,
ਇਹ ਸਾਲੀ Rail ਗੱਡੀ ਓਦੋਂ ਹੀ ਆਉਂਦੀ ਏ

Munda kudi nu ki kardi e jaan

 ਮੁੰਡਾ ਕੁੜੀ ਨੂੰ ਫੋਨ ਕਰਦਾ "ਕੀ ਕਰਦੀ ਏ ਜਾਨ "
.
. ਕੁੜੀ :- ਘਰ ਆ ਸੋਣ ਲੱਗੀ ਆ ਸਿਰ ਦਰਦ ਬਹੁਤ ਹੋ ਰਿਹਾ " ਤੂੰ ਕੀ ਕਰ ਰਿਹਾ ਏ
.
ਮੈ ਸਿਨੇਮਾ ਹਾਲ ਵਿਚ ਤੇਰੀ ਪਿੱਛਲੀ ਸੀਟ ਤੇ ਬੇਠਾ ਫੁੱਲੇ ਖਾ ਰਿਹਾ ਕਮੀਨੀਏ

Sharabi daru diyan botlan suttan lagga

ਬਰਬਾਦ ਹੋਏ ਇਕ ਸ਼ਰਾਬੀ ਨੇ ਸੋਂਹ ਖਾਦੀ
ਤੇ ਘਰ ਚੋਂ ਦਾਰੂ ਦੀਆਂ ਖਾਲੀ ਬੋਤਲਾਂ ਬਾਹਰ ਸੁਟਣ ਲੱਗਾ..
ਪਹਿਲੀ ਬੋਤਲ ਸੁੱਟ ਕੇ ਬੋਲਿਆ,  ''ਤੇਰੀ ਵਜ੍ਹਾ ਨਾਲ ਮੇਰੀ ਨੋਕਰੀ ਗਈ''..!
ਦੂਜੀ ਬੋਤਲ ਸੁੱਟ ਕੇ ਬੋਲਿਆ, ''ਤੇਰੀ ਵਜ੍ਹਾ ਨਾਲ ਮੇਰਾ ਘਰ ਵਿਕਿਆ''..!!
ਤੀਜੀ ਬੋਤਲ ਸੁੱਟ ਕੇ ਬੋਲਿਆ, ''ਤੇਰੀ ਵਜ੍ਹਾ ਨਾਲ ਮੇਰੀ ਘਰਵਾਲੀ ਚਲੀ ਗਈ''..!!!
ਚ੍ਹੋਥੀ ਬੋਤਲ ਚੁੱਕੀ ਤਾਂ ਭਰੀ ਹੋਈ ਸੀ ਤੇ ਉਹ ਬੋਲਿਆ,
''ਤੂੰ ਸਾਈਡ ਤੇ ਹੋ ਜਾ, ਤੂੰ ਤਾਂ ਹਾਲੇ ਬੇਕਸੂਰ ਏਂ''. lol// :D