Page - 34

Munda Kudi nu kehnda pehchanya

ਇਕ ਕੁੜੀ ਸੜਕ ਤੇ ਕੋਲ ਖਲੋਤੀ ਹੁੰਦੀ
ਮੁੰਡਾ ਮੋਟਰ ਸਾਇਕਲ ਤੇ ਕੁੜੀ ਦੇ ਕੋਲੋ ਦੀ ਲੰਘਦਾ
ਫਿਰ ਵਾਪਿਸ ਆਉਂਦਾ ਕੁੜੀ ਦੇ ਕੋਲ
.
ਕਹਿੰਦਾ :- ਪਹਿਚਾਣਿਆ
ਕਹਿੰਦੀ :- ਨਹੀ
.
.
ਕਹਿੰਦਾ :- ਕਮਾਲ ਏ
ਹੁਣੇ ਤਾਂ ਮੈ ਤੇਰੇ ਕੋਲੋ
ਮੋਟਰ ਸਾਇਕਲ ਤੇ ਲੰਘ ਕੇ ਗਿਆ ਸੀ.....

Sharabi ajj Main Ghar ni aa sakda

ਸ਼ਰਾਬੀ ਬੰਦਾ ਆਪਣੀ ਘਰਵਾਲੀ ਨੂੰ ਫ਼ੋਨ ਕਰਦਾ !!
ਸ਼ਰਾਬੀ :- ਅੱਜ ਮੈ ਘਰ ਨਹੀ ਆ ਸਕਦਾ
ਘਰਵਾਲੀ :- ਕਿਉ ??
ਸ਼ਰਾਬੀ :- ਮੇਰੀ Car ਦਾ Stering ਤੇ ਗੇਰ Chori ਹੋ ਗਏ
ਕੁਝ ਦੇਰ ਬਾਦ ਸ਼ਰਾਬੀ ਫੇਰ ਫ਼ੋਨ ਕਰਦਾ
.
ਸ਼ਰਾਬੀ :- ਮੈ ਘਰ ਆ ਰਿਹਾ ਹਾ
ਘਰਵਾਲੀ :- ਹੁਣੇ ਤਾ ਤੁਸੀਂ ਮਨਾ ਕਰ ਰਹੇ ਸੀ
ਸ਼ਰਾਬੀ :- ਓਹ ਮੈ ਗਲਤੀ ਨਾਲ
ਪਿਛਲੀ ਸੀਟ ਤੇ ਬੈਹ ਗਿਆ ਸੀ ..... >_<  :D

Hathi utte tota baitha

ਹਾਥੀ ਦੇ ਉੱਤੇ ਤੋਤਾ ਬੈਠਾ
ਤੇ ਹਾਥੀ ਮਰ ਗਿਆ
.
ਕਿੱਦਾਂ ?
.
Socho?
.
.
.
.
.
ਹਾਥੀ ਦਾ ਨਾਂ ਤੋਤਾ ਸੀ
ਤੇ ਤੋਤੇ ਦਾ ਨਾਂ ਹਾਥੀ ਸੀ hahaha :D

Kudi pyar ki hunda aa

ਕੁੜੀ (ਸ਼ਰਮਾ k): ਪਿਆਰ ਕੀ ਹੁੰਦਾ ਆ..?
.
.
ਮੁੰਡਾ: ਪਿਆਰ ਦਾ ਰਿਸ਼ਤਾ ਦੋ ਇਨਸਾਨਾ ਵਿਚਕਾਰ ਉਹੀ ਹੁੰਦਾ, ਜੋ ਸੀਮਿੰਟ ਅਤੇ ਰੇਤ ਵਿਚਕਾਰ ਪਾਣੀ ਦਾ ਹੁੰਦਾ
ਮੰਨ ਲਾ
ਮੁੰਡਾ = ਸੀਮਿੰਟ
ਕੁੜੀ = ਰੇਤ
ਪਿਆਰ = ਪਾਣੀ
ਹੁਣ ਜੇ ਸੀਮਿੰਟ ਅਤੇ ਰੇਤ ਨੂੰ ਆਪਸ ਵਿਚ ਮਿਲਾ ਦਿੱਤਾ ਜਾਵੇ ਤਾਂ ਉਹ ਮਜਬੂਤ ਨਹੀ ਬਣੂਗਾ
ਪਰ ਜੇ ਇਸ ਵਿਚ ਪਾਣੀ ਮਿਲਾ ਦਿੱਤਾ ਜਾਵੇ ਤਾਂ ਕੋਈ ਇਹਨਾਂ ਨੂੰ ਅਲੱਗ ਨਹੀ ਕਰ ਸਕਦਾ
.
.
ਕੁੜੀ (ਸ਼ਰਮਾ k): ਕਮੀਨਿਆ ਤੂੰ ਸ਼ਕਲ ਤੋਂ ਹੀ ਮਜਦੂਰ ਲੱਗਦਾ ਆ

bebe kithe gayi

1 budhi mar gayi
.
ladies rone lagi :- bebe kithe gayi,
jithe na dup na cha,
na roti na sabzi, na bijli na pani.
.
Santa bante nu :- yaar dekh
budhi kite Sade ghar tan ni chali gyi :D :P