Page - 33

Conductor to Punjabi - No More

Ik punjabi england ch gya.
Othe bus chadan lai khra c te sharmounda hoya meman ton baad bus chadn lai jad tyar hunda hai
tan CONDUCTOR kehnda "NO MORE" ......
Punjabi kehnda "SAALE NE MORNIYAN-MORNIYAN SAARIAN CHADHA LIAN
SADI BAARI KEHNDA  'NO MORE'

Amli plastic surgery de kinne paise

ਅਮਲੀ ਤੇ ਅਮਲੀ ਦਾ ਦੋਸਤ
"ਡਾਕਟਰ ਸਾਬ ਮੂੰਹ ਦੀ
ਪਲਾਸਟਿਕ ਸਰਜਰੀ ਦੇ ਕਿੰਨੇ ਪੈਸੇ ਲੱਗਣਗੇ " ?
ਡਾਕਟਰ - "50,000 ਲੱਗਣਗੇ "
.
ਅਮਲੀ - "ਜੇ ਪਲਾਸਟਿਕ ਅਸੀਂ
ਆਪਣੇ ਕੋਲੋ ਤੁਹਾਨੂੰ ਲਿਆ ਕੇ ਦੇ ਦੀਏ ਤਾਂ ਫਿਰ ਕਿੰਨੇ ਲੱਗਣਗੇ "
.
ਡਾਕਟਰ ਗੁੱਸੇ ਵਿਚ ਕਹਿੰਦਾ - "ਨਾ ਸਾਲਿਓ ਫੇਰ
ਮੇਰੇ ਕੋਲ ਆਉਣ ਦੀ ਵੀ ਕੀ ਲੋੜ ਆ
ਪਲਾਸਟਿਕ ਆਪੇ ਹੀ ਗਰਮ ਕਰਕੇ ਮੂੰਹ ਤੇ ਲਾ ਲਿਓ"

Bihari aurat Cheque Cash karaun

ਇਕ ਬਿਹਾਰੀ ਔਰਤ ਚੈਕ ਕੈਸ਼ ਕਰਾਉਣ ਗਈ
.
ਕਲਰਕ = ਸਾਇਨ ਕਰੋ
ਬਿਹਾਰੀ ਔਰਤ = ਕੈਸੇ ?
.
ਕਲਰਕ = ਜੈਸੇ ਖਤ ਕੇ ਆਖਿਰ ਮੇਂ ਲਿਖਤੀ ਹੋ
.
.
.
.
ਬਿਹਾਰੀ ਔਰਤ ਨੇ ਲਿਖਿਆ =
ਤੋਹਾਰ ਚੁੰਮਾ ਕੇ ਇੰਤਜਾਰ ਮੇਂ -- ਬਿਜਲੀ :D :P

Kudi te munda park ch baithe si

ਕੁੜੀ ਤੇ ਮੁੰਡਾ PARK ਚ ਬੈਠੇ ਸੀ.....
ਕੁੜੀ :- ਕੁਛ ਏਦਾਂ ਦਾ ਕਹੋ ਕਿ
ਮੇਰੇ ਦਿਲ ਦੀ ਧੜਕਨ ਤੇਜ਼ ਹੋ ਜਾਵੇ
.
.
.
.
ਮੁੰਡਾ :-  ਭੱਜ ਤੇਰਾ ਬੁੜ੍ਹਾ ਆ ਗਿਆ___

Munda Kudi nu kehnda I love You

ਮੁੰਡਾ ---> I love u
Girl ---> ਭੌੰਕ ਨਾ
ਮੁੰਡਾ ---> i will die 4 u
Girl ---> ਭੌੰਕ ਨਾ
ਮੁੰਡਾ ---> i cant live without u
Girl ---> ਭੌੰਕ ਨਾ
ਮੁੰਡਾ ---> ਮੈਂ ਤੇਰੇ Phone te Recharge ਕਰਵਾ ਦੇਉਗਾ
Girl ---> Oh really
ਮੁੰਡਾ ---> huh,,,, ਭੌੰਕ ਨਾ