Page - 31

Rabb Tainu ki chahida hai

ਰੱਬ : ਤੈਨੂੰ ਕੀ ਚਾਹੀਦਾ ਹੈ?
ਮੁੰਡਾ : ਇਕ ਬਹੁਤ ਸੁੰਦਰ ਕੁੜੀ
ਰੱਬ : ਜੇ ਤੂੰ ਮੁਸਲਮਾਨ ਹੈ ਤਾਂ ਤੈਨੂੰ ਕੈਟਰੀਨਾ ਦਿਆਂਗਾ,
ਜੇ ਤੂੰ ਹਿੰਦੂ ਹੈ, ਤਾਂ ਮੈਂ ਤੈਨੂੰ ਕਰੀਨਾ ਦਿਆਂਗਾ,
ਜੇ ਤੂੰ ਸਿੱਖ ਹੈ ਤਾਂ ਮੈਂ ਅਨੁਸ਼ਕਾ ਦਿਆਂਗਾ,
ਅਤੇ ਜੇ ਤੂੰ ਈਸਾਈ ਹੈ ਤਾਂ ਮੈਂ ਤੈਨੂੰ ਜੇਨੇਲੀਆ ਦਿਆਂਗਾ, ਤੇਰਾ ਕੀ ਨਾਂਅ ਹੈ?
.
ਮੁੰਡਾ : ਅਬਦੁਲ ਵਿਜੈ ਸਿੰਘ ਫਰਨਾਂਡਿਸ.... :D

Pregnant da matlab ki hunda

ਬੱਚਾ ਆਪਣੇ ਪਿਓ ਨੂੰ ਪੁੱਛਦਾ:- ਬਾਪੂ Pregnant ਦਾ ਮਤਲਬ ਕੀ ਹੁੰਦਾ ??
ਬਾਪੂ ਗੁੱਸੇ ਵਿਚ ਵੇਖਦਾ..
ਬੱਚਾ ਸਮਝ ਜਾਂਦਾ ਕਿ ਲੱਗਦਾ Pregnant ਦਾ ਮਤਲਬ ਗੁੱਸਾ ਹੁੰਦਾ

ਅਗਲੇ ਦਿਨ ਬੱਚਾ ਸਕੂਲੋ ਘਰ ਆਉਂਦਾ ਹੁੰਦਾ ਤੇ ਰਾਹ ਵਿੱਚ ਇਕ ਕੁੜੀ ਦੇ ਉੱਤੇ ਡਿੱਗ ਜਾਂਦਾ
.
ਕੁੜੀ ਦੀ ਮਾਂ ਕਹਿੰਦੀ:- ਅੰਨਾ ਹੋਗਿਆ ਏ ਦਿਸਦਾ ਨਹੀ ਤੈਨੂੰ ??
ਬੱਚਾ ਕਹਿੰਦਾ:- ਆਂਟੀ ਜੀ ਡਿੱਗਾ ਮੈ ਤੁਹਾਡੀ ਕੁੜੀ ਤੇ ਆਂ ਤੇ Pregnant ਤੁਸੀਂ ਹੋ ਰਹੇ ਹੋ haha :D

Rabb ajehi aulad sabh nu deve

ਸੁਨੀਤਾ = ਕੱਲ ਮੇਰਾ ਬੇਟਾ ਆ ਰਿਹਾ ਹੈ
ਕਵਿਤਾ = ਪਰ ਉਸ ਨੂੰ ਤਾਂ 5 ਸਾਲ ਦੀ ਸਜ਼ਾ ਹੋਈ ਸੀ
.
ਸੁਨੀਤਾ = ਹਾਂ ਪਰ ਉਸ ਦੇ ਚੰਗੇ ਵਤੀਰੇ ਕਾਰਨ
ਉਸ ਦੀ ਸਜ਼ਾ ਦਾ ਇਕ ਸਾਲ ਮੁਆਫ ਕਰ ਦਿੱਤਾ ਗਿਆ ਹੈ
.
.
.
ਕਵਿਤਾ = ਬਹੁਤ ਵਧੀਆ! ਰੱਬ ਅਜਿਹੀ ਔਲਾਦ ਸਭ ਨੂੰ ਦੇਵੇ haha :D

Kudi Munde nu Tu Ki karda

ਇਕ ਮੁੰਡਾ ਇਕ ਕੁੜੀ ਨਾਲ Facebook ਤੇ Chat ਕਰ ਰਿਹਾ ਸੀ
ਕੁੜੀ ਮੁੰਡੇ ਨੂੰ :- ਤੂੰ ਕੀ ਕਰਦਾ ਏ
ਮੁੰਡਾ :- ਕੁਝ ਨੀ ਬੱਸ ਵਿਹਲਾ
ਕੁੜੀ :- ਸਿੱਧਾ ਕਹਿ ਖੇਤੀ ਕਰਦਾ
.
ਮੁੰਡਾ ਕੁੜੀ ਨੂੰ :- ਤੂੰ ਕੀ ਕਰਦੀ ਏ
ਕੁੜੀ :- ਮੈ ਫੈਸ਼ਨ ਡਿਜਾਇਨਿਗ ਦਾ ਕੋਰਸ ਕਰਦੀ ਆਂ
ਮੁੰਡਾ :- 'ਸਿੱਧਾ ਕਹਿ ਦਰਜੀ ਏ...lolz :P

Facebook te status Like kidan karna

ਕੁੜੀ ਮੁੰਡੇ ਨੂੰ :- ਮੇਰੀ Facebook ਤੇ
iD ਤਾ ਬਨਾਤੀ ਹੁਣ ਆ ਵੀ ਦੱਸ ਦੇ
Status Like ਕਿਦਾ ਕਰਨਾ
.
ਮੁੰਡਾ :- Like ਤੇ Click ਕਰਕੇ
ਕੁੜੀ :- Oh ਤਾ Unlike ਹੋ ਜਾਂਦਾ.... :D