Page - 30

Do amli sharab pee ke Motor Cycle te

ਦੋ ਅਮਲੀ ਸ਼ਰਾਬ ਪੀ ਕੇ ਮੋਟਰ ਸਾਇਕਲ ਤੇ ਜਾ ਰਹੇ ਸੀ
ਅੱਗੋ ਦੀ Truck ਆ ਰਿਹਾ ਹੁੰਦਾ
ਦੂਜਾ ਅਮਲੀ ਕਹਿੰਦਾ = ਓ ਵੇਖ ਦੋ ਮੋਟਰ ਸਾਇਕਲ ਆ ਰਹੇ ਨੇ
ਵਿਚੋ ਦੀ ਲੰਘਾ ਇਹਨਾਂ ਦੇ
ਪਹਿਲਾ ਕਹਿੰਦਾ ਠੀਕ ਏ
ਪਰ ਦੋਨੋ ਬੜੀ ਜੋਰ ਦੀ Truck ਵਿਚ ਵੱਜਦੇ
ਪਹਿਲਾ ਕਹਿੰਦਾ =  ਲੱਗਦਾ ਸਾਲਿਆਂ ਨੇ ਵਿੱਚ ਫੱਟਾ ਰੱਖਿਆ ਸੀ haha :D

Akhrot khaan naal dimaag tez hunda

ਇਕ ਬੰਦਾ ਅਖਰੋਟ ਵੇਚ ਰਿਹਾ ਸੀ..
ਸੰਤਾ : ਆਹ ਖਾਣ ਨਾਲ ਕੀ ਹੁੰਦਾ ਆ ????

ਅਖਰੋਟ ਵਾਲਾ : ਇਹਦੇ ਨਾਲ ਦਮਾਗ ਤੇਜ਼ ਹੁੰਦਾ ਆ ... !!
ਸੰਤਾ : ਓਹ ਕਿੱਦਾਂ ???

ਅਖਰੋਟ ਵਾਲਾ : ਚਲ ਇਹ ਦੱਸ ਕਿ1 ਕਿਲੋ ਚੋਲਾਂ ਵਿਚ ਕਿੰਨੇ ਚੋਲ ਹੁੰਦੇ ਨੇ ???
ਸੰਤਾ : ਪਤਾ ਨੀ ਯਾਰ !!

ਅਖਰੋਟ ਵਾਲੇ ਨੇ ਉਸਨੂੰ ਅਖਰੋਟ ਖਵਾਇਆ ਤੇ ਪੁਛਿਆ : ਹੁਣ ਦਸ 1 ਦਰਜਨ ਵਿਚ ਕਿੰਨੇ ਕੇਲੇ ਹੁੰਦੇ ਨੇ ???
ਸੰਤਾ : 12 ..

ਅਖਰੋਟ ਵਾਲਾ : ਵੇਖਿਆ ਹੋ ਗਿਆ ਨਾ ਦਮਾਗ ਤੇਜ਼ ..
ਸੰਤਾ : ਚੱਲ 2 ਕਿਲੋ ਦੇ ਦੇ :D

Lawrance Road te CCTV Camera Install kite

Ambarsar Lawrance Road ਤੇ
CCTV ਕੈਮਰੇ Install ਕੀਤੇ ਗਏ ।
ਸਵੇਰੇ ਸਵੇਰੇ Police Control Room 'ਚ
Phone ਆਇਆ...
.
.
.
ਭਾਜੀ !! ਆਹ Uchhe pull ਵਾਲੇ
CCTV ਕੈਮਰੇ 'ਚ ਦੇਖ ਕੇ ਦੱਸਿਓ ਕਿ
ਭਟੂਰਿਆ ਵਾਲੀ ਦੁਕਾਨ ਖੁੱਲੀ ਕਿ ਨਹੀ  :D :P

Amli ne apni gharwali nu maarta

ਅਮਲੀ ਆਪਣੀ ਘਰਵਾਲੀ ਨਾਲ ਬਜ਼ਾਰ ਜਾ ਰਿਹਾ ਸੀ
ਬਜ਼ਾਰ ਵਿਚ ਉਹਨੇ ਵੇਖਿਆ ਪੁਲਸ ਨੇ ਉਸ ਦੇ ਦੋਸਤ ਨੂੰ ਫੜਿਆ ਹੋਇਆ ਸੀ
ਅਮਲੀ ਆਪਣੇ ਦੋਸਤ ਨੂੰ ਕਹਿੰਦਾ = ਕੀ ਗੱਲ ਹੋਗੀ
ਦੋਸਤ = ਮੈ ਆਪਣੀ ਘਰਵਾਲੀ ਨੂੰ ਮਾਰਤਾ
ਅਮਲੀ = ਕਿੰਨੇ ਚਿਰ ਦੀ ਸਜ਼ਾ ਹੋਈ?
ਦੋਸਤ = 6 ਹਫਤੇ......
.
ਅਮਲੀ ਨੇ ਦਵਾ ਦਵ ਪੁਲਸ ਵਾਲੇ ਦੀ ਪਸਤੋਲ ਖੋਹ ਕੇ
ਆਪਣੀ ਘਰਵਾਲੀ ਨੂੰ ਮਾਰਤਾ !
.
ਦੋਸਤ ਕਹਿੰਦਾ ਇਹ ਕੀ ਕੀਤਾ ਤੂੰ ਮੇਰੀ ਗੱਲ ਤਾ ਸੁਣ ਲੈਂਦਾ ਪਹਿਲਾਂ
" 6 ਹਫਤੇ ਬਾਅਦ ਮੈਨੂੰ ਫਾਂਸੀ ਏ" haha :D

Bhajna Amli first time on Airport

ਭਜਨਾ ਅਮਲੀ ਪਹਿਲੀ ਵਾਰ ਏਅਰ-ਪੋਰਟ ਗਿਆ
ਏਅਰ-ਪੋਰਟ ਤੇ ਜਿਓਂ ਹੀ ਸਕੀਉਰਟੀ ਗਾਰਡ ਮਸ਼ੀਨ ਨਾਲ ਭਜਨੇ ਦੀ ਤਲਾਸੀ ਲੈ ਕੇ ਹਟਿਆ
ਭਜਨਾ ਕਹਿੰਦਾ:-
..
.
.
.
.
.
.
.
ਜੁਆਨਾ, ਇਹਦੇ ਨਾਲ ਪਥਰੀ ਦਾ ਵੀ ਪਤਾ ਲੱਗ ਜਾਂਦਾ...? :D :P