Page - 32

Bapu Mainu door di ainak lvade

ਪੁੱਤਰ :- ਬਾਪੂ ਮੈਨੂੰ ਦੂਰ ਦੀ ਐਨਕ ਲਵਾਦੇ
ਮੈਨੂੰ ਦੂਰ ਦੀ ਚੀਜ਼ ਨਜਰ ਨਹੀਂ ਆਉਂਦੀ
.
ਬਾਪੂ :-  ਓਹ ਉੱਪਰ ਵੇਖ ਓ ਕੀ ਆ?
ਪੁੱਤਰ :- ਸੂਰਜ
.
.
ਬਾਪੂ :- Saleya ਹੋਰ ਕਿੰਨਾ ਕੁ ਦੂਰ ਵੇਖਣਾ !  :D :P

Padhe likhe te anpadh wich fark

Kudi ne Pappu ਨੂੰ ਪੁੱਛਿਆ
ਦੱਸੋ ਭਲਾ ਪੜੇ ਲਿਖੇ ਤੇ ਅਨਪੜ੍ਹ ਵਿੱਚ ਕੀ ਫਰਕ ਏ
Pappu = ਜਿਹੜੇ ਪੜੇ ਲਿਖੇ ਹੁੰਦੇ ਆ ਉਹ ਹਾਂਜੀ ਕਹਿੰਦੇ ਆ
ਤੇ  ਜਿਹੜੇ ਅਨਪੜ੍ਹ ਹੁੰਦੇ ਆ ਉਹ ਆਹੋ ਕਹਿੰਦੇ ਆ ਓ.ਕੇ .
.
Kudi ne ਕਿਹਾ ਇਸ ਦਾ ਮਤਲਬ ਤੁਸੀਂ ਪੜੇ ਲਿਖੇ ਹੋ ?
.
Pappu = ਆਹੋ :D :P

Bhole do gharwali chah ch taweet

ਭੋਲੇ ਨੇ ਵਿਆਹ ਤੋਂ ਦੂਜੇ ਦਿਨ ਹੀ
ਆਪਣੀ ਘਰਵਾਲੀ ਨੂੰ ਤਲਾਕ ਦੇ ਦਿਤਾ.
ਭੋਲੇ ਦੇ ਦੋਸਤ ਨੇ (ਹੈਰਾਨੀ ਨਾਲ) ਪੁਛਿਆ,’’ ਓਏ, ਇਦਾਂ ਦੀ ਕੀ ਗੱਲ ਹੋ ਗਈ ਸੀ ,
ਦੂਜੇ ਦਿਨ ਹੀ ਤਲਾਕ ਦੇ ਮਾਰਿਆ.?’’
ਭੋਲੇ(ਗੁੱਸੇ ਨਾਲ) ਕਹਿੰਦਾ,’’ ਤੈਨੂੰ ਕੀ ਦੱਸਾਂ ਯਾਰ, ...
ਬੜੀ ਗੰਦੀ ਜਨਾਨੀ ਸੀ, ...
ਚਾਹ ਵਿਚ ਤਵੀਤ ਘੋਲ-ਘੋਲ ਕੇ ਪਿਲਾਉਂਦੀ ਸੀ.’’’
. .
.
.
ਭੋਲੇ ਦਾ ਦੋਸਤ, ’’ ਤਵੀਤ ਨਹੀਂ,.. ਸਾਲਿਆ.. ਉਹ TEA-BAG ਹੁੰਦੇ ਨੇ" haha :D

Bapu sada master fail ho gya

ਪਿਓ ਪੁੱਤਰ ਨੂੰ ਪੁੱਛਦਾ :- ਹਾਂ ਬਈ ਕਾਕਾ
ਕੀ ਬਣਿਆ ਤੇਰੇ Result ਦਾ
ਕਹਿੰਦਾ :- ਬਾਪੂ ਮੈ ਤੇ ਮੇਰੀ ਸਾਰੀ ਕਲਾਸ ਪਾਸ ਹੋਗੀ
ਪਰ ਸਾਡਾ ਮਾਸਟਰ ਫੇਲ ਹੋ ਗਿਆ
ਪਿਓ :-  ਓਹ ਕਿੱਦਾਂ
ਪੁੱਤਰ :- ਬਾਪੂ ਓਹ ਹਜੇ ਵੀ
ਉਸੇ ਪੁਰਾਣੀ ਕਲਾਸ ਵਿਚ ਪੜ੍ਹਾ ਰਿਹਾ :D

Hanuman kihna da munda si

ਅਧਿਆਪਕ » ਹਨੂਮਾਨ ਕਿੰਨਾਂ ਦਾ ਮੁੰਡਾ ਸੀ ?
.
ਗੁਰਮਿੰਦਰ » ਜੀ ਜੱਟਾਂ ਦਾ,
ਕਿਉਂਕਿ ਉਸਦਾ ਨਾਮ "ਹਨੂ" ਸੀ
ਤੇ "ਮਾਨ" ਉਹਦਾ ਗੋਤ ਸੀ,
.
.
.
ਵੈਸੇ ਉਹਦੇ ਕੰਮ ਵੀ ਜੱਟਾਂ ਵਾਲੇ ਸੀ,
ਜ਼ਨਾਨੀ ਕਿਸੇ ਦੀ ਸੀ,, ਲੱਭਦਾ ਆਪ ਫਿਰਦਾ ਸੀ..... :D :P