ਵਿਆਹ ਤੋ ਬਾਅਦ ਬੇਡਰੂਮ ਵਿਚ
ਖੁਸ਼ਬੂ ਕਿਦਾ ਦੀ ਆਉਂਦੀ ਆ....
ਇਕ ਤੋ ਤਿੰਨ ਸਾਲ ਤਕ : ਪੇਰਫੁਉਮ, ਫੁਲ, ਚਾਕਲੇਟ, ਸਟ੍ਰਾਬੇਰੀ...
ਤਿੰਨ ਸਾਲ ਤੋ ਬਾਅਦ : ਬੇਬੀ ਪਾਉਡਰ, ਜੋਨਸਨ ਕ੍ਰੀਮ ਲੋਸ਼ਨ, ਬੇਬੀ ਓਇਲ...
ਪੰਦਰਾ ਸਾਲ ਬਾਅਦ : ਮੂਵ, ਵਿਕਸ, ਆਇਓ ਡੇਕ੍ਸ, ਝੰਡੂ ਬਾਮ...
ਚਾਲੀ ਸਾਲ ਬਾਅਦ : ਧੂਫ, ਅਗਰਬਤੀ...
Status sent by: Amar Aulakh Punjabi Jokes Status
Sante di wife Sante nu :-
uttho ji thodi jaan good morning kehndi aa..
Santa--chal chaah lai ke aa..
nai ta dekhi kutt kini paindi aa...
Gud Morning !!! with cute smile :)
Status sent by: Aman Salhan Punjabi Jokes Status
Munda ( ਫੋਨ ਤੇ ) - ਦਿਲ ਨਹੀ ਲਗਦਾ ਸੀ ,
ਮੈਂ ਸੋਚਿਆ ਜਾਨ ਆਪਣੀ ਨੂ ਫੋਨ ਕਰਕੇ ਈ ਪੁੱਛ ਲਾ
ਕਿ miss ਕਰਦੀ ਮੈਨੂ ਕਿ ਨਹੀ__
Kudi - ਹੁਣੇ ਤਾ 10 ਮਿੰਟ ਪਹਿਲਾ ਲੜ ਕੇ ਹਟਿਆ ਸੀ ,
ਹੁਣ ਦਿਲ ਨਹੀ ਲਗਦਾ ਤੇਰਾ__
Munda - ਓ ਤੇਰੀ ਭੈਣ ਨੂ
ਤੈਨੂ ਫਿਰ ਤੋ ਲਗ ਗਿਆ ਫੋਨ_____ :/
Status sent by: Aman Salhan Punjabi Jokes Status
Wife: Tu phull gulab da,
main suraj mukhi.
tu metho dukhi
te main tetho dukhi.
.
Pati:Tu kothe chad ke chaal mar,
fir main v sukhi te tu v sukhi hahahah :D
Status sent by: Aman Salhan Punjabi Jokes Status
ਅਮਲੀ ਨੇ ਆਪਣੇ ਦੋਸਤਾਂ ਨਾਲ ਖਾਣ ਪੀਣ ਦਾ ਪ੍ਰੋਗਰਾਮ ਬਣਾਇਆ
ਤੇ ਅਮਲੀ ਆਪਣੇ ਹੀ ਘਰੋ ਰਾਤ ਨੂੰ ਬੱਕਰਾ ਚੋਰੀ ਕਰਕੇ ਲੈ ਗਿਆ
ਖੂਬ ਨਜ਼ਾਰੇ ਲਿੱਤੇ ਖਾ ਪੀ ਕੇ ਅਮਲੀ ਤੇ ਅਮਲੀ ਦੇ ਦੋਸਤਾ ਨੇ
.
ਸਵੇਰੇ ਜਦੋ ਅਮਲੀ ਘਰ ਗਿਆ ਤਾਂ ਬੱਕਰਾ ਵੇਖ ਕੇ
ਆਪਣੀ ਘਰਵਾਲੀ ਨੂੰ ਕਹਿੰਦਾ "ਆਹ ਬੱਕਰਾ ਕਿਥੋਂ ਆਇਆ "
.
.
ਘਰਵਾਲੀ ਕਹਿੰਦੀ :- ਬੱਕਰੇ ਨੂੰ ਮਾਰੋ ਗੋਲੀ
ਪਹਿਲਾਂ ਇਹ ਦੱਸੋ ਰਾਤੀਂ ਆਪਣਾ ਕੁੱਤਾ ਕਿਥੇ ਲੈਗੇ ਸੀ " haha :D
Status sent by: Mickie Punjabi Jokes Status