Hathi Te Keedi ABC padh rahe
ਇਕ ਦਿਨ ਹਾਥੀ & ਕੀੜੀ ਦੋਨੋ A.B.C. ਪੜ ਰਹੇ ਸੀ..
ਕੀੜੀ…….
A for ELEPHANT
……………
.
ਹਾਥੀ :- ਕਮਲੀਏ A for APPLE ਹੁੰਦਾ?
ਕੀੜੀ (ਸ਼ਰਮਾ ਕੇ) :-
ਪੜਦੀ ਆ ਕੁਝ ਹੋਰ ਤੇ ਮੂੰਹ ਚੋ ਨਿਕਲੇ ਤੇਰਾ ਨਾਂ ਲੱਗਦਾ ਇਸ਼ਕ ਹੋ ਗਿਆ….
ਇਕ ਦਿਨ ਹਾਥੀ & ਕੀੜੀ ਦੋਨੋ A.B.C. ਪੜ ਰਹੇ ਸੀ..
ਕੀੜੀ…….
A for ELEPHANT
……………
.
ਹਾਥੀ :- ਕਮਲੀਏ A for APPLE ਹੁੰਦਾ?
ਕੀੜੀ (ਸ਼ਰਮਾ ਕੇ) :-
ਪੜਦੀ ਆ ਕੁਝ ਹੋਰ ਤੇ ਮੂੰਹ ਚੋ ਨਿਕਲੇ ਤੇਰਾ ਨਾਂ ਲੱਗਦਾ ਇਸ਼ਕ ਹੋ ਗਿਆ….
ਸੰਤਾ ਦਾ ਪਿਉ UK ਤੋ ਆਇਆ
ਉਸਨੇ ਘਰ ਆ ਕੇ ਸੰਤੇ ਤੋ ਪੁਛਿਆ ''ਤੇਰੀ ਮਾਂ ਕਿੱਥੇ ਏ''
.
.
ਸੰਤਾ :- ਉਹ ਤਾਂ ਮਰ ਗਈ
.
ਪਿਉ:- ਸਾਲਿਆ ਤੂੰ ਮੈਨੂੰ ਕਿਉ ਨੀ ਦੱਸਿਆ
.
.
ਸੰਤਾ:- ਮੈਂ ਸੋਚਿਆ ਤੁਹਾਨੂੰ Surprise ਦੇਵਾਗਾ o_O :P
Santa :- ਰੇਲ ਦੀ ਪਟਰੀ ਤੇ ਸੋ ਗਿਆ.
Banta :- ਜੇ ਰੇਲ ਆ ਗੲੀ ਤਾਂ ਤੂ ਮਰ ਜਾਏਗਾ
Santa :- ਲੈ ਐਨਾ ਵੱਡਾ ਜਹਾਜ ਉੱਪਰੋਂ ਲੱਘ ਗਿਆ
ਰੇਲ ਕੀ ਚੀਜ ਆ : . . . Lolz .
ਇਕ ਬੁਢੀ ਔਰਤ ਗ੍ਰੀਨ ਸਿਗਨਲ ਤੋਂ ਬਿਨਾ ਹੀ
ਸੜਕ ਪਾਰ ਕਰ ਰਹੀ ਸੀ,
ਤੇ ਪੁਲਿਸ ਵਾਲਾ ਓਹਦੇ ਪਿਛੇ -੨ ਸੀਟੀਆਂ
ਮਾਰਦਾ ਦੋੜਦਾ ਹੋਇਆ ਆਇਆ.
ਪੁਲਿਸ ਵਾਲਾ:- ਮਾਤਾ ਮੈਂ ਕਦੋਂ ਦਾ ਤੈਨੂ
ਸੀਟੀਆਂ ਮਾਰੀ ਜਾਨਾ,
ਤੂੰ ਰੁਕਦੀ ਕਿਓਂ ਨੀ....
ਬੁਢੀ ਔਰਤ:- ਦੱਸ ਪੁੱਤ ਇਹ ਉਮਰ
ਮੇਰੀ ਸੀਟੀਆਂ ਸੁਨਣ ਦੀ ਆ.
ਕੋਈ ਸਮਾਂ ਹੁੰਦਾ ਸੀ, ਜਦੋਂ ਮੈਂ
ਪਹਿਲੀ ਸੀਟੀ ਤੇ ਹੀ ਰੁਕ ਜਾਂਦੀ ਸੀ... :D
ਘਰਵਾਲੀ ਆਪਣੇ ਘਰਵਾਲੇ ਨੂੰ ਫੋਨ ਕਰਦੀ ਹੈ
.
ਘਰਵਾਲੀ : ਕੀ ਕਰ ਰਹੇ ਹੋ
.
ਘਰਵਾਲਾ : ਦਫਤਰ ਵਿਚ ਆ, ਬਹੁਤ ਬਿਜੀ ਆ,
.
ਤੂੰ ਕੀ ਕਰਦੀ ਪਈ ਆ
.
.
ਘਰਵਾਲੀ : KFC ਵਿਚ ਬੱਚੇਆ ਨਾਲ ਤੁਹਾਡੇ ਪਿਛੇ ਬੈਠੀ ਆ
ਤੇ ਬੱਚੇ ਪੁੱਛ ਰਹੇ ਆ ਕਿ ਬਾਪੂ ਨਾਲ ਕਿਹੜੀ ਭੂਆ ਬੈਠੀ ਆ :D :P