Page - 12

Meaning of Word Change

ਸ਼ਬਦਾਂ ਦੇ ਅਰਥ ਹੀ ਬਦਲ ਜਾਂਦੇ ਨੇ
ਜਿਵੇਂ ਸਕੂਲੇ ਮੈਡਮ ਆਖੇ:-
"ਬਹੁਤ ਤੇਜ਼ ਹੈ"

ਅਤੇ ਘਰੇ ਸੱਸ ਆਖੇ:-
"ਬਹੁਤ ਤੇਜ਼ ਹੈ" 😂😂😂

Daru Chadd Dya

ਮੈਂ ਸੋਚ ਰਿਹਾਂ ਕਿ
#ਦਾਰੂ ਛੱਡ ਦਿਆਂ
😆😆🙃🙃

ਪਰ ਛੱਡਾਂ ਕਿਸ ਕੋਲ ?
ਸਾਰੇ #ਦੋਸਤ ਕਮੀਨੇ ਨੇ ਪੀ ਜਾਣਗੇ
😂😂😂

Teddy Bear Kisda?

ਕਈ ਸਾਲਾਂ ਬਾਅਦ ਮਿਲੀ ਸੀ
ਤਾਂ ਪੁੱਛਿਆ ਸੀ !
ਇਨਾਂ ਵੱਡਾ ਟੈਡੀ ਬੀਅਰ 👻 ਕਿਸਦਾ ???
🤔🙄

ਹੱਸ ਕੇ ਕਹਿੰਦੀ !
ਚੱਜ ਨਾਲ ਵੇਖ #ਪਤੀ ਹੈ ਮੇਰਾ 😂

Weekend Te Ki Krange

ਮੁੰਡਾ – #Weekend ਆ ਰਿਹਾ ਹੈ,
ਕੀ ਕਰਾਂਗੇ ? 🤔 🙄

ਦੋਸਤ (ਪੰਜਾਬੀ) – ਦਾਰੂ ਪੀਵਾਂਗੇ
ਮੁੰਡਾ – ਲੰਬਾ Weekend ਆ
ਪੰਜਾਬੀ – ਕਿਤੇ ਲੰਬੇ #Trip ਤੇ
ਜਾ ਕੇ ਦਾਰੂ ਪੀਵਾਂਗੇ !!! 😜

Dharminder de ghar phone

ਮੈਂ ਧਰਮਿੰਦਰ ਦੇ ਘਰ ਫੋਨ ਲਾਇਆ
ਅੱਗੋਂ ਸੰਨੀ ਦਿਓਲ ਨੇ ਚੁੱਕਿਆ,
ਮੈਂ ਕਿਹਾ ਭਾਜੀ ਕਣਕ ਵਢਾਉਣੀ ਸੀ
ਕਹਿੰਦਾ:- ਮੰਮੀ ਜੀ ਨਾਲ ਸੰਪਰਕ ਕਰੋ
ਮੇਰੇ ਕੋਲ ਤਾਂ ਨਲਕੇ ਪੱਟਣ ਦਾ ਕੰਮ ਆ  😜 !!!