Page - 11

Modi di Miss Call

ਗ੍ਰਾਹਮ ਬੈੱਲ ਨੇ ਜਿਵੇਂ ਹੀ
ਟੈਲੀਫੋਨ ਦੀ ਖੋਜ ਕੀਤੀ,
🤔
ਉਸ ਤੋਂ ਪਹਿਲਾਂ ਹੀ #ਮੋਦੀ ਦੀਆਂ
3 ਮਿਸ ਕਾਲਾਂ ਆ ਚੁਕੀਆਂ ਸਨ 😜 😂

AjjKall Vishwas Nahi

ਅੱਜਕਲ੍ਹ ਦੇ ਦੌਰ 'ਚ
#ਵਿਸ਼ਵਾਸ ਨਾਂ ਦੀ
ਚੀਜ਼ ਹੀ ਨਹੀਂ ਰਹੀ
🙄🤔

#ਫੋਟੋ 📷 ਖਿਚੋਂਦਿਆਂ ਸਾਰ ਹੀ
ਬੰਦਾ ਕਹਿੰਦਾ ਹੈ,
ਲਿਆ ਵਿਖਾਈ ਜ਼ਰਾ 😂😂

Narate De Langar Ch

ਦੁੱਖ ਤਾਂ ਉਦੋਂ ਹੋਇਆ
ਜਦੋਂ ਨਰਾਤਿਆਂ ਦੇ #ਲੰਗਰ 'ਚ
ਪੂੜੀ ਤੇ ਆਲੂਆਂ ਦੀ ਸਬਜ਼ੀ
ਵੀ ਨਹੀਂ ਮਿਲੀ
🤔🙄

ਅਤੇ ਚੱਪਲ ਚੋਰੀ ਹੋ ਗਈ ਉਹ ਅੱਡ
😂😂😂

Men Beware of Block

ਜਿਸ ਤਰ੍ਹਾਂ ਪਹਿਲਾਂ
ਇਕ ਮਹਿਲਾ 👩 ਡਰਦੀ ਸੀ...
ਤਲਾਕ! ਤਲਾਕ! ਤਲਾਕ! ਤੋਂ
🙄🤔

ਠੀਕ ਉਸੇ ਤਰ੍ਹਾਂ ਹੁਣ
ਪੁਰਸ਼ 🧓 ਡਰਦੇ ਨੇ...
ਬਲੋਕ! ਬਲੋਕ! ਬਲੋਕ! ਤੋਂ
😂😂😂

TikTok Te Actor

ਮੁੰਡੇ ਲਈ ਰਿਸ਼ਤਾ ਦੇਖਣ ਗਏ
ਬਾਪ ਨੇ ਜਦੋਂ ਕੁੜੀ ਤੋਂ ਪੁੱਛਿਆ ਕਿ
ਬੀਬਾ ਜੀ ਕੀ ਕਰਦੇ ਹੁੰਦੇ ਹੋ?
ਅੱਗੋਂ ਕੁੜੀ ਕਹਿੰਦੀ:- ਜੀ ਮੈਂ ਐਕਟਰ ਹਾਂ। 🙋‍♀️

ਬਾਪ ਕਹਿੰਦਾ:- ਅੱਛਾ!
ਕਿੱਥੇ ਬਾਲੀਵੁੱਡ ਵਿੱਚ
ਕਹਿੰਦੀ :- ਨਹੀਂ ਜੀ
“ਟਿਕ ਟੋਕ” ‘ਤੇ।😊

ਅੱਗੋਂ ਕੁੜੀ ਦੀ ਮਾਂ ਪੁੱਛਦੀ :-
ਵੀਰ ਜੀ ਤੁਹਾਡਾ ਬੇਟਾ ਕੀ ਕਰਦਾ???
ਬਾਪ ਕਹਿੰਦਾ:- ਸਾਡਾ ਮੁੰਡਾ ਫ਼ੌਜੀ ਹੈ।
ਕੁੜੀ ਕਹਿੰਦੀ ਵਾਹ... ਕਿੱਥੇ!
ਬਾਰਡਰ ‘ਤੇ???
ਕਹਿੰਦਾ ਨਹੀਂ “ਪਬਜੀ” ‘ਤੇ। 😜😂