Page - 10

Garmi Ch Daru

ਅੱਜ ਦਾ ਗਿਆਨ:
ਗਰਮੀਆਂ 'ਚ ਦਾਰੂ 🍾 ਪੀਣੀ ਹੋਵੇ
ਤਾਂ ਦੁਪਿਹਰੇ ਹੀ ਪੀਓ 🙄
ਕਿਉਂਕਿ
.
ਜੇ ਡਿੱਗ ਵੀ ਗਏ ਤਾਂ
ਲੋਕ ਕਹਿਣਗੇ ਚੱਕਰ ਆ ਗਿਆ ਹੋਣਾ 😜😂😂

Some Clever Girls

ਕਈ ਕੁੜੀਆਂ ਬਹੁਤ #ਚਲਾਕ ਹੁੰਦੀਆਂ 💁
ਮੈਂ ਇੱਕ ਕੁੜੀ ਨੂੰ ਕਿਹਾ :-
ਮੈਂ ਤੇਰੇ ਲਈ ਮਰ ਵੀ ਸਕਦਾ ਆ

ਅੱਗਿਓਂ ਕਹਿੰਦੀ :-
“ਸਾਬਿਤ ਕਰ ਕੇ ਦਿਖਾ” 🙄 🤔

Ki Majboori Si?

Ki Majboori Si? punjabi funny status

ਕੁਝ ਕੁੜੀਆਂ 👩 ਦੇ BF ਵੇਖ ਕੇ 🤔
ਪੁੱਛਣ ਨੂੰ ਦਿਲ ❤️ ਕਰਦਾ ਹੈ
🙄🤔
ਮੈਡਮ ਜੀ !
ਇਹੋ ਜਿਹੀ ਵੀ ਕੀ ਮਜਬੂਰੀ ਸੀ ? 😂

JCB di Khudayi

#ਜਪਾਨ ਨੇ 7G ਸਿਮ ਲੌਂਚ ਕਰਤਾ,
#ਚੀਨ ਨੇ ਸ਼ੀਸ਼ੇ ਦਾ ਪੁੱਲ ਬਣਾ ਦਿੱਤਾ
🤔🙄
ਅਸੀਂ #ਭਾਰਤ ਵਾਸੀ ਹਜੇ ਵੀ
#JCB 🚜 ਦੀ ਖੁਦਾਈ ਵੇਖ ਕੇ
ਮਨ ਪਰਚਾ ਰਹੇ ਹਾਂ !!!

Partner Names Funny Status

ਕੱਲ ਲੁਧਿਆਣੇ ਇੱਕ ਜੋੜੇ ਦੀ ਲਾਸ਼ ਮਿਲੀ,
ਪੋਸਟ ਮਾਰਟਮ ਤੋਂ ਪਤਾ ਲੱਗਿਆ ਕਿ ਵਜ੍ਹਾ ਸ਼ੂਗਰ ਸੀ ,
ਇਹ ਬਿਮਾਰੀ ਦੋਵਾਂ ਨੂੰ ਇਸ ਕਰਕੇ ਹੋਈ
ਕਿਉਂਕਿ ਉਹ ਇੱਕ ਦੂਜੇ ਨੂੰ “ਮੇਰੀ ਮਿਸ਼ਰੀ”, ਮੇਰਾ ਲੱਡੂ”
“ਮੇਰੀ ਜਲੇਬੀ”, ”ਮੇਰਾ ਮਿੱਠਾ”, ”ਮੇਰੀ ਮਿੱਠੀ”
ਆਦਿ ਕਹਿ ਕੇ ਬੁਲਾਉਂਦੇ ਸਨ ,
ਮੇਰੀ ਸਭ ਨੂੰ ਗੁਜ਼ਾਰਿਸ਼ ਹੈ ਕਿ
ਅੱਜ ਤੋਂ ਤੁਸੀਂ ਆਪਣੇ ਪਾਰਟਨਰ ਨੂੰ
Healthy Food ਵਾਲੇ ਨਾਵਾਂ ਨਾਲ ਨਾਲ ਬੁਲਾਓ ,
ਜਿਵੇਂ 'ਮੇਰੀ ਗਾਜਰ', ਮੇਰੀ ਗੋਭੀ, ਮੇਰਾ ਕਰੇਲਾ , ਮੇਰੀ ਰਾਮ ਤੋਰੀ ,
ਕਿਰਪਾ ਕਰਕੇ ਸਭ ਨਾਲ ਸ਼ੇਅਰ ਕਰੋ
ਤਾਂ ਕਿ ਹਰ ਇੱਕ ਦਾ ਭਲਾ ਹੋ ਸਕੇ  😜 😂