Pinda Wale Chah Vele
ਆਪਣੇ ਪਿੰਡਾਂ ਵਾਲੇ ਭੋਲੇ-ਭਾਲੇ 😀
ਚਾਹ ਧਰਨ ਵੇਲੇ ਕਹਿਣਗੇ :-
ਪਾਣੀ ਭੋਰਾ ਵੱਧ ਪਾ ਲਿਓ,
ਕੋਈ ਆ ਊ ਜਾਂਦਾ
ਤੇ ਜਦੋਂ ਚਾਹ ਬਣ ਜਾਵੇ ?
.
.
.
ਫੇਰ ਕਹਿਣਗੇ :-
ਓਏ ਛੇਤੀ-ਛੇਤੀ ਪੀ ਲੋ,
ਕੋਈ ਆ ਈ ਨਾ ਜਾਵੇl 😀 😂
ਆਪਣੇ ਪਿੰਡਾਂ ਵਾਲੇ ਭੋਲੇ-ਭਾਲੇ 😀
ਚਾਹ ਧਰਨ ਵੇਲੇ ਕਹਿਣਗੇ :-
ਪਾਣੀ ਭੋਰਾ ਵੱਧ ਪਾ ਲਿਓ,
ਕੋਈ ਆ ਊ ਜਾਂਦਾ
ਤੇ ਜਦੋਂ ਚਾਹ ਬਣ ਜਾਵੇ ?
.
.
.
ਫੇਰ ਕਹਿਣਗੇ :-
ਓਏ ਛੇਤੀ-ਛੇਤੀ ਪੀ ਲੋ,
ਕੋਈ ਆ ਈ ਨਾ ਜਾਵੇl 😀 😂
ਕੱਟੀ ਸਾਡੀ .. ਮੱਝ ਬਣ ਗਈ,
ਵੱਛੀ ਬਣ ਗਈ ਰਕਾਨੇ ਸਾਡੀ ਗਾਂ,
.
ਕਿੰਨੇ ਸਾਲ ਹੋ ਗਏ ਤੇਰੇ ਪਿੱਛੇ ਫਿਰਦੇ ਨੂੰ ,
ਕਾਹਤੋ ਕਰਦੀ ਨੀ ਟੁੱਟ ਪੈਣੀਏ ਤੂੰ ਹਾਂ 😂😂😂
ਮੈਂ ਉਹਨੂੰ ਕਿਹਾ :-
ਮੇਰਾ ਦਿਲ ਨੀ ਪੜਾਈ ਵਿੱਚ ਲੱਗਦਾ,
ਨੀਂ ਅੱਖਰਾਂ 'ਚ ਤੂੰ ਦਿੱਸਦੀ 😍
.
ਕਮਲੀ ਕਹਿੰਦੀ :- ਪਾਸ ਤੁਸੀਂ ਵੈਸੇ ਨੀ ਹੋਣਾ,
ਨਾਂ ਮੇਰਾ ਲਾਈ ਜਾਨੇ ਓ 😂😂😂
ਇਨਸਾਨ ਨੂੰ "ਸਮਾਰਟ" ਨਹੀਂ
"ਸਿੰਪਲ" ਹੋਣਾ ਚਾਹੀਦਾ ਹੈ
🙄 ਕਿਉਂਕਿ 🤔
ਸਾਨੂੰ "ਰੱਬ" ਨੇ ਬਣਾਇਆ ਹੈ
"ਮੋਬਾਇਲ ਕੰਪਨੀ" ਵਾਲਿਆਂ ਨੇ ਨਹੀਂ 😂😂😂