Page - 7

Savdhaan india wale

ਅੱਜ ਤੱਕ ਇਹ ਨਹੀ ਸਮਝ ਲੱਗੀ
ਇਹ ਸਾਵਧਾਨ ਇੰਡੀਆ ਵਾਲੇ
ਇੰਡੀਆ ਨੂੰ ਸਾਵਧਾਨ ਕਰਦੇ ਨੇ
🤔 ਜਾਂ ਫੇਰ 🙄

ਨਵੇਂ ਨਵੇਂ ਕਾਂਡ ਕਰਨੇ ਸਿਖਾਉਂਦੇ ਨੇ
😂😂😂

Trump di gharwali

ਪਿਛਲੇ 2 – 4 ਸਾਲਾਂ ਤੋਂ
ਜਿਸ ਹਿਸਾਬ ਨਾਲ ਆਪਣਾ ਦੇਸ਼ ਤਰੱਕੀ ਕਰ ਰਿਹਾ
ਤੁਸੀਂ ਦੇਖਿਓ !
ਅਗਲੇ ਸਾਲ ਤੋਂ ਟਰੰਪ ਦੀ ਘਰ ਵਾਲੀ  ਵੀ
ਕਰਵਾਚੌਥ ਦਾ ਵਰਤ ਰੱਖਿਆ ਕਰੂਗੀ 😀 😜

Sadi Ijjat Reh Jandi

ਸਾਡੀ ਇੱਜ਼ਤ ਹੀ ਰਹਿ ਜਾਂਦੀ
ਸਾਡੀ ਇੱਜ਼ਤ ਹੀ ਰਹਿ ਜਾਂਦੀ 🙄
ਚੁੱਪ ਚਾਪ ਤੁਰ ਗਈ ਏਂ
ਸਾਨੂੰ ਫਿੱਟੇ ਮੂੰਹ ਹੀ ਕਹਿ ਜਾਂਦੀ 😂

Bullet Train and Jcb

ਬੁੱਲਟ ਟ੍ਰੇਨ ਉਨਾਂ ਮੁਲਕਾਂ ਲਈ ਹੈ
ਜਿੱਥੇ ਟਾਈਮ 🕣 ਦੀ ਕਮੀ ਹੈ

ਸਾਡੇ ਤੇ JCB 🚜 ਲਗੀ ਹੋਵੇ
ਤਾਂ ਅੱਧਾ ਪਿੰਡ ਵੇਖਣ ਚਲਾ ਜਾਂਦਾ
ਤੇ ਬੈਕ ਕਰਦੇ ਨੂੰ 15 ਬੰਦੇ ਆਉਣ ਦੇ 😂

Bank Waleya Nu Akal

ਸਫਾਈ ਸੇਵਕ ਹੜਤਾਲ਼ ਕਰਦੇ ਹਨ
ਤਾਂ ਸੜਕਾਂ ‘ਤੇ ਕੂੜਾ ਸੁੱਟ ਕੇ ਰੋਸ ਪ੍ਰਗਟ ਕਰਦੇ ਹਨ।

ਦੋਧੀ ਹੜਤਾਲ਼ ਕਰਦੇ ਹਨ
ਤਾਂ ਸੜਕਾਂ ‘ਤੇ ਦੁੱਧ ਡੋਲ ਕੇ ਰੋਸ ਪ੍ਰਗਟ ਕਰਦੇ ਹਨ।

ਕਿਸਾਨ ਹੜਤਾਲ ਕਰਦੇ ਹਨ
ਤਾਂ ਸਬਜ਼ੀਆਂ ਸੜਕਾਂ ‘ਤੇ ਸੁੱਟ ਕੇ ਹੜਤਾਲ਼ ਕਰਦੇ ਹਨ

ਬੈਂਕਾਂ ਵਾਲਿਆਂ ਨੂੰ ਪਤਾ ਨਹੀਂ ਕਦੋਂ ਅਕਲ ਆਵੇਗੀ
😂😂😂