Page - 6

Thand Aa Gayi Dosto

#ਠੰਡ ਆ ਗਈ ਦੋਸਤੋ
ਆਪਣਾ ਖਿਆਲ ਰੱਖਿਓ,
ਹੰਝੂ ਪੂੰਝਣ ਵਾਲੇ ਤਾਂ ਬਥੇਰੇ ਮਿਲ ਜਾਣੇ,
ਨਲੀਆਂ ਪੂੰਝਣ ਵਾਲਾ ਕੋਈ ਨੀ ਲੱਭਣਾ !
😂🤣😂

Je Waqt Khrab Hove

ਜੇ ਵਕਤ ⏰ ਖਰਾਬ ਹੋਵੇ ਤਾਂ
ਕਿਸੇ ਨਾ ਕਿਸੇ ਤਰੀਕੇ ਕੱਟ ਜਾਂਦਾ ਹੈ
🙄 ਪਰ 🤔
ਜੇ ਮੋਬਾਇਲ 📲 ਖਰਾਬ ਹੋਵੇ
ਤਾਂ ਵਕਤ ਨਹੀ ਕੱਟਦਾ
😂😂😂

Kise Cheez Di Keemat

ਕਿਸੇ ਵੀ ਚੀਜ਼ ਦੀ ਕੀਮਤ
ਉਸਦੇ ਦਾਮ ਤੋਂ ਨਹੀ ਗੁਣਾਂ ਤੋਂ ਮਾਂਪੀ ਦੀ ਏ
🤔🙄

ਕਦੇ ਕਦਾਈਂ 10₹ ਦੀ ਮੂਲੀ ਵੀ
1000₹ ਦੇ ਇੱਤਰ ਤੇ ਭਾਰੀ 💨 ਪੈ ਜਾਂਦੀ ਏ
😂😂😂

Huggies Nahi Hai?

ਪਿੰਡ ਦੀ ਇਕ ਔਰਤ ਟ੍ਰੇਨ🚆 ਚ
ਆਪਣੇ ਜਵਾਕ ਦਾ ਲੰਗੋਟ ਬਦਲ ਰਹੀ ਸੀ🙄

ਸ਼ਹਿਰ ਦੀ ਔਰਤ: #Huggies ਨਹੀਂ ਹੈ ?🤔
ਪਿੰਡ ਦੀ ਔਰਤ: ਨਹੀਂ ਭੈਣੇ
ਸਿਰਫ ਮੂਤੀਸ ਹੈ 😂😂

Duniya Di Khushi Nu

ਸ਼ਰਤ 🤝 ਲੱਗੀ ਸੀ
ਦੁਨੀਆ ਦੀ ਖੁਸ਼ੀ ਨੂੰ
ਤਿੰਨ ਲਫ਼ਜ਼ਾਂ ਚ ਲਿੱਖਣ ਦੀ
🙄🤔

ਉਹ #ਗੂਗਲ ਚ ਲਭਦੇ ਰਹ ਗਏ
ਤੇ ਮੈਂ  "ਘਰਵਾਲੀ ਪੇਕੇ ਗਈ" ਲਿੱਖ ✍️ ਦਿੱਤਾ
😂😂😂