Page - 5

Garmi Ch Haye Toba

ਕੁੱਝ ਲੋਕ #ਗਰਮੀ ਤੋਂ
ਇਦਾਂ ਹਾਏ ਤੋਬਾ ਮਚਾ ਰਹੇ ਹਨ 🙄
ਜਿੱਦਾਂ ਪਿਛਲੀਆਂ ਗਰਮੀਆਂ ਉਨ੍ਹਾਂ ਨੇ
#ਸਵਿਟਜ਼ਰਲੈਂਡ 'ਚ ਬਿਤਾਈਆਂ ਹੋਣ 😂

Pyaz Di Dukaan

ਸਵੇਰ ਤੋ 30-40 ਕੁੜੀਆਂ ਦੇ ਫ਼ੋਨ ਆ ਗਏ ਹਨ,
ਸਾਰੀਆਂ ਹੀ #I_Love_You ਬੋਲ ਰਹੀਆ ਨੇ...
ਪਤਾ ਨੀ ਕਿਸ ਕਮੀਨੇ ਨੇ ਏਹ ਅਫਵਾਹ ਫੈਲਾਈ ਆ
ਕਿ ਸਬਜੀ ਮੰਡੀ ਵਿੱਚ ਮੇਰੀ ਪਿਆਜ ਦੀ ਦੁਕਾਨ ਆ 😂😂😂

Billi Nu Dekh Ke

ਬਿੱਲੀ 😹 ਨੂੰ ਦੇਖ ਕੇ
ਓਹ ਲੋਕ ਵੀ ਗੱਡੀ ਰੋਕ ਲੈਂਦੇ ਨੇ
ਜਿਹਨਾਂ ਦੀ ਗੱਡੀ ਤੇ ਲਿਖਿਆ ਹੁੰਦਾ👩🏼
ਕਾਲ ਵੀ ਕੀਆ ਕਰ ਲੇਗਾ
ਜਿਸ ਪਰ ਮਹਾਂਕਾਲ ਕਾ ਹਾਥ ਹੋ 😂😂😂

Free Di Cheez

ਸਾਡੇ ਮੁਲਕ ਚ ਫ੍ਰੀ 'ਚ,
ਜੇਕਰ ਕੰਘੀ ਵੀ ਮਿਲ ਰਹੀ ਹੋਵੇ
🙄🤔

ਤਾਂ ਭੀੜ 'ਚ 4 ਗੰਜੇ ਇਹ ਸੋਚ ਕੇ
ਖੜ ਜਾਂਦੇ ਨੇ ਵੀ ਚਲੋ,
ਖੁਰਕਣ ਦੇ ਕੰਮ ਤਾਂ ਆਊ...
😂😂😂

Nothing in Name

ਨਾਮ 'ਚ ਕੁਝ ਨਹੀ ਰੱਖਿਆ ਮਿੱਤਰੋ !
🤔ਅੱਜਕਲ੍ਹ🙄

☀️ਸੂਰਜ🌞 ਨਾਮ ਦੇ ਬੰਦੇ ਵੀ
ਠੰਡ🆒 ਨਾਲ ਕੰਬ📳 ਰਹੇ ਨੇ
😂😂😂