Ajjkal rishte kidan
ਅੱਜ ਕੱਲ #ਰਿਸ਼ਤੇ ਕਿਦਾਂ ਹੋਣਗੇ !!!
ਮੁੰਡੇ ਵਾਲੇ – ਕੀ ਕਰਦੀ ਆ ਤੁਹਾਡੀ ਕੁੜੀ ?
ਕੁੜੀ ਵਾਲੇ – #Actor ਆ 😊
#TikTok ਤੇ 😁 ,
ਮੁੰਡਾ ਕੀ ਕਰਦਾ ਆ ?
ਮੁੰਡੇ ਵਾਲੇ – #Army ਚ ਆ 😊
#PUBG 'ਚ 😁 😂
ਅੱਜ ਕੱਲ #ਰਿਸ਼ਤੇ ਕਿਦਾਂ ਹੋਣਗੇ !!!
ਮੁੰਡੇ ਵਾਲੇ – ਕੀ ਕਰਦੀ ਆ ਤੁਹਾਡੀ ਕੁੜੀ ?
ਕੁੜੀ ਵਾਲੇ – #Actor ਆ 😊
#TikTok ਤੇ 😁 ,
ਮੁੰਡਾ ਕੀ ਕਰਦਾ ਆ ?
ਮੁੰਡੇ ਵਾਲੇ – #Army ਚ ਆ 😊
#PUBG 'ਚ 😁 😂
ਨਾ ਕਿਸੇ ਕੁੜੀ ਦੀ ਚਾਹਤ
ਨਾ ਹੀ ਪੜ੍ਹਾਈ ਦਾ ਜਜ਼ਬਾ ਸੀ
ਬੱਸ 4 ਕਮੀਨੇ ਦੋਸਤ ਸੀ ਤੇ
ਆਖ਼ਿਰੀ ਬੈਂਚ ਤੇ ਕਬਜ਼ਾ ਸੀ
ਅੱਜ ਸਵੇਰੇ ਇੱਕ ਸੋਹਣੀ ਜਿਹੀ ਕੁੜੀ
ਖਿੜਕੀ 'ਚ ਖੜੀ ਹੋ ਕੇ ਹੱਥ ਹਿਲਾ ਰਹੀ ਸੀ 🙋
ਮੈਂ ਵੀ 15 ਮਿੰਟ ਤੱਕ ਖੜਾ ਹੱਥ ਹਿਲਾਉਂਦਾ ਰਿਹਾ
ਫਿਰ ਮੈਨੂੰ ਪਤਾ ਲੱਗਿਆ
ਉਹ ਤੇ ਖਿੜਕੀਆਂ ਸਾਫ ਕਰ ਰਹੀ ਸੀ
ਦੀਵਾਲੀ ਆਉਣ ਵਾਲੀ ਆ 😀😜
ਹਰ ਵਾਰੀ ਅਲਫਾਜ਼ ਹੀ
ਕਾਫ਼ੀ ਨਹੀਂ ਹੁੰਦੇ
ਕਿਸੇ ਨੂੰ ਸਮਝਾਉਣ ਲਈ
.
.
ਕਈ ਵਾਰੀ ਚਪੇੜਾਂ ✋ ਵੀ
ਛੱਡਣੀਆਂ ਪੈਂਦੀਆਂ ਨੇ 😎 😜