Jehde sanu Janam Din te phone ni karde
ਜਿਹੜੇ Rishtedar ਸਾਨੂੰ ਜਨਮ-ਦਿਨ ਤੇ Phone Ni ਕਰਦੇ,
ਉਹਨਾਂ ਨੂੰ ਸਾਨੂੰ Result ਵਾਲੇ ਦਿਨ ਫੋਨ ਕਰਨ ਦਾ ਕੋਈ Haq Ni
ਜਿਹੜੇ Rishtedar ਸਾਨੂੰ ਜਨਮ-ਦਿਨ ਤੇ Phone Ni ਕਰਦੇ,
ਉਹਨਾਂ ਨੂੰ ਸਾਨੂੰ Result ਵਾਲੇ ਦਿਨ ਫੋਨ ਕਰਨ ਦਾ ਕੋਈ Haq Ni
ਬਹੁਤ ਤਰਸ ਆਉਂਦਾ ਓਹਨਾ ਵਿਚਾਰੇ
Munde Kudiyan ਤੇ ਜੋ
.
.
.
.
.
.
.
ਕੰਬਲ, ਰਜਾਈ ਚ ਲੁੱਕ-ਲੁੱਕ ਕੇ Call, Sms, FB
Use ਕਰਦੇ ਹੁੰਦੇ C ਹੁਣ ਕਰੋ.. ਗਰਮੀ Ch
ਹਾਏ ਗਰਮੀ ...... :D :P
ਤੇਰਾ A.C. ਬਣਾ ਦਿੰਦਾ Aw
Cooling ਰੂਮ ਚ Mutiyare__
.
.
ਨੀ ਅਸੀਂ Cooler ਚ ਬਰਫ ਦੇ ਡਾਲੇ
ਸਿਟ ਕਰਦੇ ਆ Guzaare__ ;) :D
ਕੁੜੀ: ਮੈਂ ਤੁਹਾਡੇ ਸੁਪਨੇ ਵਿੱਚ ਆਉਣਾ ਚਾਹੁੰਦੀ ਹਾਂ ।
.
.
.
.
ਮੈਂ ਕਿਹਾ : Sorry Baby ।
ਮੈਂ ਤਾਂ ਰਾਤ ਨੂੰ ਪਾਠ ਕਰਕੇ ਸੋਣਾ ।
ਸੌਹ ਰੱਬ ਦੀ ਭੂਤ-ਚੂੜੈਲਾ
ਜਮ੍ਹਾਂ ਹੀ ਨੀ ਲਾਗੇ ਲੱਗ ਸਕਦੀਆਂ ^_^ :P
ਮੁੰਡਾ ਕੁੜੀ ਨੂੰ :: ਰੱਬ ਨੇੰ ਤੁਹਾਨੂੰ ਵੇਹਲੇ ਬੈਠਕੇ ਬਣਾਇਆ ਹੋਊ.....
ਕੁੜੀ :- ਓਹ Thnx....!!!!
.
ਮੁੰਡਾ :- ਨਹੀਂ ਮੇਰਾ ਕਹਿਣ ਦਾ ਮਤਲਬ
.
.
ਫਾਲਤੂ ਦੇ ਕੰਮ ਵਿਹਲੇ ਬੈਠ ਕੇ ਹੀ ਹੁੰਦੇ ਆ