Page - 100

Urban and Village kids on 20 Floor

ਸ਼ਹਿਰ ਦੇ ਬੱਚੇ 20ਵੀਂ ਮੰਜਿਲ ਤੋ
_WoW wHat A VIEw__
.
ਪਿੰਡ ਦੇ ਜਵਾਕ 20ਵੀਂ ਮੰਜਿਲ ਤੋਂ __
ਉਏ ਆਜੋ ਸਾਲਿਉ
ਦੇਖੀਏ ਕੀਹਦਾ ਥੁੱਕ ਪਹਿਲਾਂ ਥੱਲੇ ਡਿੱਗਦਾ.... :D :P

Dine Att di Garmi

ਵੱਡੇ ਵੱਡੇ ਦਿਨ ...
ਛੋਟੀ ਛੋਟੀ Night
.
.
ਦਿਨੇ ਅੱਤ ਦੀ ਗਰਮੀ ....
ਰਾਤੀ ਮੱਛਰਾਂ ਨਾਲ Fight....  :P

Main bahut shareef munda aa

ਮੈ bAhuT ਭੋਲਾ ਤੇ ਸ਼ਰੀਫ ਮੁੰਡਾ Aa_____
ਸੱਚੀ ਸੌਂਹ ਲੱਗੇ
.
.
. .
.
.
.
ਮੈਨੂੰ ApniYa ਚਾਰੇ
ਸਹੇਲੀਆਂ ਦੀ_____ ;) :P

Aaho Activa band ho gyi si

ਮੈਂ ਉਹਨੂੰ ਪੁੱਛਿਆ: ਮੈ ਕਿਹਾ ਜੀ ਕੱਲ ਫੋਨ ਨੀ ਕਰਿਆ
ਕਹਿੰਦੀ ਖੰਗ ਹੋਗੀ ਸੀ,,
ਮੈ ਕਿਹਾ ਜੀ ਮੇਰੀ ਮੁੰਦਰੀ ਲਾਹਤੀ ,
ਕਹਿੰਦੀ ਤੰਗ ਹੋਗੀ ਸੀ. ,
ਮੈ ਕਿਹਾ ਜੀ ਕੱਲ ਮਿਲਣ ਨੀ ਆਏ,
ਕਹਿੰਦੀ ਠੰਡ ਹੋਗੀ ਸੀ,,,
ਮੈ ਕਿਹਾ ਕੱਲ ਤੁਹਾਨੂੰ ਕਿਸੇ ਨਾਲ
BuLLeT ਤੇ ਜਾਂਦਿਆ ਦੇਖਿਆ ਸੀ,,,
ਕਹਿੰਦੀ ਆਹੋ AcTivA ਬੰਦ ਹੋਗੀ ਸੀ

Sali IELTS kehda hundi aa

ਸਾਲੀ IELTS ਕਿਹੜਾ ਹੁੰਦੀ ਆ ........
ਮੈ ਤਾ ਬਾਪੂ ਨੂੰ ਕਹਿ ਤਾ
ਹੁਣ ਤਾਂ ਮੈ ਓਦੋ ਹੀ ਕਰੂੰ
ਜਦੋਂ ਪੰਜਾਬੀ 'ਚ aa gyi ...