Page - 99

Main kita ohnu makhaul

ਮੈ ਕੀਤਾ ਉਹਨੂੰ ਮਖੌਲ,
ਸੋਚਿਆ ਚਲੋ
ਹੱਸੂਗੀ ਤਾ ਫਸੂਗੀ ;)
.
ਉਹ ਜਾਂਦੀ ਜਾਂਦੀ ਕਹਿਗੀ.
.
.
ਘਰ ਜਾ ਕੇ ਆਪਣੀ ਮੰਮੀ ਨੂੰ ਦੱਸੂਗੀ....  :P

Teri Saheli sabh dass gyi

ਹੋਈ ਮੈਥੋਂ ਦੂਰ ਕਿਉਂ
ਤੇਰੀ ਸਹੇਲੀ ਸਭ ਦੱਸ ਗਈ
.
.
.
.
.
ਪਤੀਸਾ ਖਾਣ ਦੀ ਮਾਰੀ ਸਾਲੀਏ
ਹਲਵਾਈ ਨਾਲ ਫਸ ਗਈ.... :D :P

Lokan di tan Lottery lagdi Aa

Lokan di tan Lottery Lagdi Aa
.
.
Sadi Ta Sali Kismat Hi Madi Aa
.
.
Jadon vi Laggi Aaw...
Sali Painta Nu Press Hi Laggi Aa  :( :P

Babbu Maan Mera yaar ho gya

ਰੱਬ ਨਾਲੋ ਵੱਧ ਕੇ ਬੱਬੂ ਮਾਨ ਮੇਰਾ ਯਾਰ ਹੋ ਗਿਆ__
ਮੈਨੂੰ ਤਾਂ ਹੁਣ ਪਤਾ ਲੱਗਾ
ਦਲਜੀਤ ਤਾਂ
ਬੱਬੂ 22 ਦੀ Promo ਦੇਖ ਕੇ ਬਿਮਾਰ ਹੋ ਗਿਆ :D :P

Main Kudi nu keha Skype te aaja

ਮੈ ਇੱਕ ਕੁੜੀ ਨੂੰ ਕਿਹਾ ਕਿ
Skype ਤੇ ਆਜਾ__

ਕਹਿੰਦੀ ਮੈ ਤਾਂ
Activa ਤੇ ਆਉਂਗੀ__:D :P