Page - 97

Kudian Munde ki Gift dinde friends nu

ਕੁੜੀਆਂ -  ਕੁੜੀਆਂ ਨੂੰ ਕੀ ਗਿਫਟ ਦਿੰਦੀਆਂ
.
.
.
.
Suits
Earring
Parfume
Flower
Chocolates
.
ਮੁੰਡੇ ਕੀ ਦਿੰਦੇ
.
.
.
.
ਲੈ ਫੜ ਕੁੜੀ ਦਾ ਨੰਬਰ
ਧਿਆਨ ਰੱਖੀਂ ਸਾਲਿਆ
ਮੇਰਾ ਨਾਮ ਨਹੀ ਆਉਣਾ ਚਾਹੀਦਾ :D
haha boys theek aa naa ?

Ajj kal Wife apne husband nu ki kehndi

Koi time hunda c
jadon wife apne husband nu kehndi hundi c
mainu churhia leya de
mainu punjabi suit leya de....
.
Par ajj kal wife pata ki kehndi aa
apne husband nu.....
.
.
.
Phone camere wala mainu le de  ve mahia
Facebook te account tu bana de ve mahia....

Ajj patake paun nu jee karda

ਮੈ ਕਿਹਾ ਅੱਜ ਪਟਾਕੇ ਪਾਉਣ
ਨੂੰ "ਜੀ" ਕਰਦਾ......
.
.
.
.
ਕਮਲੀ Murga Bamb ਦਾ ਪੈਕਟ
ਚੱਕ ਲਿਆਈ....Haha :P

Chaar hi tarikian naal fasdi aa kudi

ਚਾਰ ਹੀ ਤਰੀਕਿਆਂ ਨਾਲ ਫਸਦੀ ਆ ਕੁੜੀ ਸਦਾ....
.
.
.
.
ਬਰਗਰ ਨਾਲ,
ਪੀਜੇ ਨਾਲ,
ਕੋਫੀ ਜ਼ਾਂ ਫੇਰ ਠੰਡੇ ਨਾਲ.... ;) :P

Heer Saleti te Ajj Kal dian Kudian

ਇਕ ਹੀਰ ਸਲੇਟੀ ਸੀ ......
ਜੀਹਣੇ ਸੂਟ ਵਿਚ ਜਾਨ ਗਵਾਤੀ__
.
.
ਇਕ ਅੱਜ ਕਲ ਕੁੜੀਆਂ .......
ਜੀਹਣਾ ਨੇ ਜੀਨ ਵੀ ਕੈਪਰੀ ਬਣਾਤੀ__ :P