Page - 95

Fer kudian set kihde naal aa

ਮੈਂ ਜਿਹੜੀ ਵੀ ਕੁੜੀ ਨੂੰ ਦੇਖਦਾਂ
IN A RELATIONSHIP
ਤੇ ਮੈਂ ਜਿਹੜੇ ਵੀ ਮੁੰਡੇ ਨੂੰ ਦੇਖਦਾਂ
SINGLE
ਸਾਲੀ ਫਿਰ ਆਹ ਸਮਝ ਨਈਂ ਆਉਂਦੀ
ਕੁੜੀਆਂ SET ਕੀਹਦੇ ਨਾਲ ਆ !!!

I want Blackberry Or Apple

Finally I Told My Parents
That I want Blackberry Or Apple.
.
My Mom Said
.
.
.
.
.
"ਕੰਜਰਾ ਜਿਹੜੇ ਘਰੇ ਖਰਬੂਜੇ ਪਏ ਆ ਪਹਿਲਾਂ ਉਹ ਖਤਮ ਕਰ"__  :P

Jinna 2 kudian Awww Awww kardian

100 ਕਾਂ ਵੀ ਮਿਲ ਕੇ
ਓਨਾਂ Kaw Kaw ਨਹੀ ਕਰਦੇ
.
.
.
ਜਿੰਨਾ 2 ਕੁੜੀਆਂ ਮਿਲ ਕੇ
Awww Awww ਕਰਦੀਆਂ ਨੇ :v :P

Do tran de lok kismat wale hunde

ਅੱਜ ਕੱਲ ਦੋ ਤਰਾਂ ਦੇ ਲੋਕ ਕਿਸਮਤ ਵਾਲੇ ਹੁੰਦੇ ਆ..
.
.
.
ਇੱਕ ਜਿਨ੍ਹਾ ਨੂੰ ਸੱਚਾ ਪਿਆਰ ਮਿਲਦਾ...
.
ਦੂਜੇ ਜਿਨ੍ਹਾ ਦਾ ਖਰਬੂਜਾ ਮਿੱਠਾ ਨਿਕਲਦਾ :D :P

Je ghio sidhi ungal naal na nikle

ਦੁਸਰੀਆਂ ਸਟੇਟਾਂ ਦੇ ਲੋਕਾਂ ਦੀ ਸੋਚ :-
'ਅਗਰ ਘੀ ਸੀਧੀ ਉਂਗਲੀ ਸੇ ਨਾਂ ਨਿਕਲੇ
ਤੋ ਉਂਗਲੀ ਕੋ ਟੇਢਾ ਕਰ ਲੋ '
.
.
ਤੇ ਪੰਜਾਬੀਆਂ ਦੀ ਸੋਚ:-
'ਜੇ ਘਿਉ ਸਿੱਧੀ ਉਂਗਲ ਨਾਲ ਨਾ ਨਿਕਲੇ
ਤਾਂ ਸਾਲਾ ਪੀਪਾ ਈ ਟੇਢ਼ਾ ਕਰ ਲੋ ' :P :D