Jadon mainu kudian Kiss kardian si
ਇੱਕ ਟਾਈਮ ਉਹ ਵੀ ਹੁੰਦਾ ਸੀ,
ਜਦੋ 19-20 ਸਾਲ ਦੀਆਂ ਕੁੜੀਆਂ,
ਮੈਨੂੰ Kiss ਕਰਦੀਆਂ ਹੁੰਦੀਆਂ ਸੀ !!
.
.
.
.
.
.
.
.
ਪਰ ਉਦੋ ਮੈਂ 2 ਸਾਲ ਦਾ ਹੁੰਦਾ ਸੀ ;) :D
ਇੱਕ ਟਾਈਮ ਉਹ ਵੀ ਹੁੰਦਾ ਸੀ,
ਜਦੋ 19-20 ਸਾਲ ਦੀਆਂ ਕੁੜੀਆਂ,
ਮੈਨੂੰ Kiss ਕਰਦੀਆਂ ਹੁੰਦੀਆਂ ਸੀ !!
.
.
.
.
.
.
.
.
ਪਰ ਉਦੋ ਮੈਂ 2 ਸਾਲ ਦਾ ਹੁੰਦਾ ਸੀ ;) :D
ਇਕ ਚਮਚਾ ਸਵੇਰੇ, ਇਕ ਚਮਚਾ ਦੁਪਿਹਰ ਨੂੰ,
ਇਕ ਚਮਚਾ ਸ਼ਾਮੀਂ, ਇਕ ਪਿਛਲੇ ਪਹਿਰ ਨੂੰ,
ਦਿਲੋਂ ਧੰਨਵਾਦ ਸਾਡਾ "ਬਾਦਲ ਸਾਬ" ਨੂੰ,
ਜਿਹੜੇ ਦਿੰਦੇ ਨੇ ਦਵਾਈ ਵਾਂਗੂੰ, ਬਿਜਲੀ ਪੰਜਾਬ ਨੂੰ...... :D
ਮੈ 1 ਕੁੜੀ ਨੁੰ ਕਿਹਾ:
ਮੈ ਸ਼ਰਾਬੀ, Mera ਯਾਰ ਸ਼ਰਾਬੀ___
.
if You dont mind ___
ਬਣ ਜਾ ਮੇਰੇ Yaar ਦੀ ਭਾਬੀ___
.
.
.
ਸਾਲੀ ਅਮਲੀ ਕਹਿ ਕੇ ਭੱਜਗੀ ;) :P
ਦੁੱਖ ਸਾਨੂੰ ਇਸ ਗੱਲ ਦਾ ਨੀ
ਕਿ ਤੂੰ ਛੱਡ ਤਾ
,
,
,
,
,
,
,
ਟੈਨਸ਼ਨ ਤਾਂ ਆਹੀ ਆ
ਬਸ ਸਾਲਾ ਤੇਰੇ ਨਾਂ ਦਾ ਟੈਟੂ ਕਿਦਾਂ ਮਿਟਾਵਾਂ :D :P
ਤੂੰ ਕੀ ਜਾਣੇ ਆਸ਼ਕਾਂ ਦੀ
ਕੀ-ਕੀ ਹੁੰਦੀ ਮਜਬੂਰੀ ਆ__
.
.
.
ਕੁੜੀ ਤਾ ਆਪੇ ਮੰਨ ਜਾਉਗੀ
ਬੇਬੇ ਮਨਾਉਣੀ ਜਰੂਰੀ ਆ_ ;) :P