Meinu Veer kehan di lod nahi
ਫੇਸਬੁਕ ਤੇ ਕੁੜੀਆ ਨੂੰ ਬੇਨਤੀ ਏ ਕਿ ਮੈਨੂੰ ਵੀਰ ਕਹਿਣ ਦੀ ਕੋਈ ਲ਼ੋੜ ਨਹੀ ।
ਕਿਉਕਿ,
-
-
-
-
-
-
-
-
-
-
ਭੈਣ ਉਹੀ ਰਹਿਣੀ ਜਿਹਦੀ ਰਾਸ਼ਨ ਕਾਰਡ ਤੇ ਨਾਲ ਫੋਟੋ ਲੱਗੀ ਏ :P
ਫੇਸਬੁਕ ਤੇ ਕੁੜੀਆ ਨੂੰ ਬੇਨਤੀ ਏ ਕਿ ਮੈਨੂੰ ਵੀਰ ਕਹਿਣ ਦੀ ਕੋਈ ਲ਼ੋੜ ਨਹੀ ।
ਕਿਉਕਿ,
-
-
-
-
-
-
-
-
-
-
ਭੈਣ ਉਹੀ ਰਹਿਣੀ ਜਿਹਦੀ ਰਾਸ਼ਨ ਕਾਰਡ ਤੇ ਨਾਲ ਫੋਟੋ ਲੱਗੀ ਏ :P
ਮੁੰਡਾ - ਮੈ ਨਵਾ " i-phone" ਲਿੱਤਾ
.
.
ਕੁੜੀ - ਵਾਹ ਜੀ......
ਕਿਹੜੀ Company ਦਾ ??
.
ਮੁੰਡਾ - ਕੁਛ ਨੀ ... ਤੂ ਘਰ ਜਾ !
ਜਰਦਾ ਲਾ ਲਾ ਬੁੱਲ ਪੜਵਾ ਲਏ ,
ਖਾ ਕੇ ਗੋਲੀਆਂ ਰੋਗ ਲਵਾ ਲਏ ,
ਹੁਣ ਦਾਰੂ ਦੇ ਸਹਾਰੇ ਜੀਣ ਲੱਗ ਪਿਆ ,
BILLO ਨੀ ਤੇਰਾ ਸ਼ਰੀਫ਼ ਯਾਰ
ਹੁਣ ਬੀੜੀਆਂ ਵੀ ਪੀਣ ਲੱਗ ਪਿਆ.... ;) >_< :P
IELTS ਸਾਥੋਂ Honii ਨੀ
Par Aasan ਨੇ ਰੱਖੀਆਂ__
Kudi ਪੱਕੀ Mil je ਕਨੇਡਾ Aali
ਰੋਟੀਆਂ ਪਕਾਵੇ ਕੱਚੀਆਂ Ya ਪੱਕੀਆਂ__;)
ਅੱਜ ਸ਼ਰੇਆਮ ਮਿੱਤਰਾਂ ਨੇ ਬਾਜਾਰ ਵਿੱਚ
ik kudi ਨੂੰ ਕਹਿ ਤਾ
.
.
.
.
.
.
.
.
.
.
.
ਕਿ Hanky ਤੇਰਾ ਡਿੱਗ ਪਿਆ ਦੀਦੀ ਚੁੱਕ ਲਾ :D :P