Page - 103

Pagalkhane wich agg lagg gayi

ਪਾਗਲਖਾਨੇ ਵਿੱਚ ਅੱਗ ਲੱਗ ਗਈ
ਸਾਰੇ ਪਾਗਲ ਜਹਾਜ ਵਿੱਚ ਆਗਰਾ ਸ਼ਿਫਟ ਕਰਤੇ
ਥੋੜਾ ਜਿਹਾ ਜਹਾਜ ਉੱਡਿਆ
ਇਕ ਪਾਗਲ ਪਾਇਲਟ ਕੋਲ ਜਾ ਕੇ ਕਹਿੰਦਾ = ਮੈਨੂੰ ਜਹਾਜ ਚਲਾਉਣ ਦੇ
ਪਾਇਲਟ ਕਹਿੰਦਾ = ਪਹਿਲਾਂ ਜਾ ਕੇ ਸਾਰੇ ਪਾਗਲ ਚੁੱਪ ਕਰਾ ਕੇ ਆ
ਬਹੁਤ ਰੌਲਾ ਪਾ ਰਹੇ ਆ. ਪਾਗਲ ਜਾਂਦਾ ਤੇ ਥੋੜੀ ਦੇਰ ਬਾਅਦ ਵਾਪਿਸ ਆਉਂਦਾ
ਤੇ ਪਾਇਲਟ ਨੂੰ ਕਹਿੰਦਾ = ਕਰਾਤੇ ਸਾਰੇ ਚੁਪ
ਪਾਇਲਟ ਕਹਿੰਦਾ ਬੜੀ ਸ਼ਾਂਤੀ ਹੋਗੀ ਜਹਾਜ ਵਿੱਚ ਕਿੱਦਾ ਚੁਪ ਕਰਾਏ "
ਪਾਗਲ ਕਹਿੰਦਾ = ਮੈ ਜਹਾਜ ਦਾ ਬੂਹਾ ਖੋਲਿਆ ਤੇ ਕਿਹਾ ਉੱਤਰੋ
ਸਾਲਿਓ ਪਾਗਲਖਾਨਾ ਆ ਗਿਆ ਤੇ ਸਾਰਿਆਂ ਨੇ ਛਾਲ ਮਾਰਤੀ :D

Jehda status like kru ohnu punn laggu

ਜਿਹੜਾ ਸਟੇਟਸ ਲਾਇਕ ਕਰਿਆ ਕਰੂ ਓਹਨੂੰ ਪੁੰਨ ਲੱਗੂ

ਕੁਆਰਿਆਂ ਨੂੰ ਵਹੁਟੀ ਮਿਲੂ,..
ਭੁੱਖਿਆਂ ਨੂੰ ਰੋਟੀ ਮਿਲੂ
ਰਾਂਝੇ ਨੂੰ ਹੀਰ ਮਿਲੂ,...
ਪੰਡਿਤਾਂ ਨੂੰ ਖੀਰ ਮਿਲੂ ,
ਭੈਣ ਨੂੰ ਵੀਰ ਮਿਲੂ ...
ਯਾਰਾਂ ਨੂੰ ਯਾਰ ਮਿਲੂ ,
ਛੜਿਆਂ ਨੂੰ ਨਾਰ ਮਿਲੂ,..
ਆਸ਼ਿਕ਼ਾ ਨੂੰ ਪਿਆਰ ਮਿਲੂ,

ਇਸ ਲਈ STATUS ਲਾਇਕ ਕਰਿਆ ਕਰੋ ..
ਕਿਰਪਾ ਆਉਣੀ ਸ਼ੁਰੂ ਹੋ ਜਾਏਗੀ :P

Facebook te Add & Chat Karn naal

ਇੱਕ Message ਕੁੜੀਆਂ ਲਈ
.
.
.
.
Facebook ਤੇ Add ਕਰਨ ਨਾਲ ,
ਮੁੰਡਿਆਂ ਨਾਲ Chat ਕਰਨ ਨਾਲ
ਸਵਾਇਨ ਫਲੂ ਨਹੀ ਫੈਲਦਾ :D :P

Purani Saheli nu Friend Request

ਲਓ ਬਾਈ ਅੱਜ ਦੀ ਗੱਲ ਸੁਣ ਲਓ ... ( ^_^ )

ਮੈਂ ਆਪਣੀ ਪੁਰਾਣੀ ਸਹੇਲੀ ਨੂੰ ਭੇਜੀ FRIEND REQUEST....

ਤੇ ਅੱਗੋਂ ਉਹਦਾ Atitude ਤਾਂ ਦੇਖੋ ਕਹਿੰਦੀ :
" Hello Mr. Do I Know you .. ?? " ( o_O ) ( x-( )

ਮੈਨੂੰ ਚੜਿਆ ਗੁੱਸਾ ਮੈਂ ਵੀ ਕਹਿਤਾ ਫੇਰ ,
ਮੈਂ ਕਿਹਾ :
" ਨਾ ਨਾ ਬੀਬੀ ਇੰਨੀ ਤੇਰੀ ਔਕਾਤ ਕਿਥੇ ... " ;-) :-P

Tera Chadya Diploma Poor Kudhe

ਤੇਰਾ ਚੜਿਆ Diploma ਪੂਰ ਕੁੜ੍ਹੇ
ਹੁਣ ਤੰ ਗਾਂਧੀ ਆਲੇ ਨੋਟ ਕਮਾਉਣੇ ਐ ___xd
.
.
ਸਾਨੂੰ ਥੋਕ ਚ ਸਪਲੀਆਂ ਮਿਲ ਰਹੀਆਂ ,
ਅਸੀ 2-4 ਸਾਲ ਹੋਰ ਲਾਉਣੇ ਐ__