Page - 105

Love Letter de mukk gye chakkar

ਮੁੰਡੇ ਕੁੜੀ ਦੀਆਂ ਸਿਧੀਆਂ ਗੱਲਾਂ___
ਨਾ ਓਹਲਾ ਨਾ ਪਰਦਾ ,,,,,,
Love Letter ਦੇ MUKK ਗਏ ਚੱਕਰ___
ਹੁਣ ਤਾਂ Broadband ਕੰਮ ਕਰਦਾ.....
ਕਾਕਾ ਹੁਣ piND ਦਾ____
AMERICA ਦੀ ਨਾਲ Chatting ਕਰਦਾ.... ;)

Kudian shopping karan jandian

" ਕੁੜੀਆਂ ਸ਼ੋਪਿੰਗ ਕਰਣ ਜਾਣਗੀਆਂ "
ਪਰ ਖਰੀਦਣਾ ਕੁੱਝ ਵੀ ਨਹੀ ਹੁੰਦਾ
ਬਸ ਆਹ ਵੇਖ ਲਿਆ,  ਓਹ ਵੇਖ ਲਿਆ
ਓਏ ਆਹ ਕੀ ਏ, ਵਾਹ ਓ ਕਿੰਨਾ ਸੋਹਣਾ ਪਰਸ ਏ ਨਾ
ਇਹ ਕਿੰਨੇ ਦਾ ਏ, ਓਹ ਕਿੰਨੇ ਦਾ ਏ
ਪੰਜ ਘੰਟੇ ਘੁੰਮ ਫਿਰ ਕੇ ਆਪਣੀ ਚੁੰਨੀ ਪੀਕੋਕ਼ ਕਰਕੇ
ਤੇ ਗੋਲਗਪੇ ਖਾ ਕੇ ਘਰ ਆ ਜਾਂਦੀਆਂ
ਤੇ ਘਰ ਆ ਕੇ Facebook status ਪਾਉਣਗੀਆਂ
ਸ਼ੋਪਿੰਗ At ਦੀ Mall... :D

Tainu Video Call karn da Plan

ਤੈਨੂੰ Video Call ਕਰਨ ਦਾ ਨੀ ਮੈਂ Plan ਬਣਾਇਆ,
ਏਸੇ ਕਰਕੇ ਮੈਂ ਚਾਇਨਾ Da ਕੈਮਰੇ ਆਲਾ ਸੈੱਟ Lai ਕੇ ਆਇਆ,
ਰਾਤੀਂ ਪੈਣ ਲੱਗਿਆਂ ਸੀ Video ਆਲਾ Software Download ਤੇ ਲਾਇਆ,
ਸੁਬਹ ਉੱਠ ਕੇ ਜਦੋਂ ਨੀ ਮੈਂ Phone ਚਲਾਇਆ,
ਸਾਫ਼ ਜਿਹੀ ਦਿਸੀ Display ਤੇ ਕੁਝ ਦਿਸਨਾ ਪਾਇਆ,
ਵਾਹਵਾ ਨੱਪੇ ਬਟਨ ਤੇ ਬੰਦ ਕਰਕੇ ਵੀ ਚਲਾਇਆ,
ਪਰ ਥੱਕ ਹਾਰ ਕੇ ਮਬੈਲਾਂ ਆਲੇ ਨੂੰ ਦਿਖਾਇਆ,
ਉਹ ਵੀ ਪੱਟੂ ਦੇਖਣ ਸਾਰ ਈ ਹੱਸ ਪਿਆ,
ਤੇਰੀ Setting ਦੇ ਚੱਕਰ 'ਚ ਨੀ ਸਾਲਾ ਫੋਨ ਦਾ ਡਿਸਪਲੇਅ ਈ ਮੱਚ ਗਿਆ,
ਥੋੜਾ ਗੁੱਸਾ ਆਇਆ ਆਪਣੇ ਤੇ ਪਰ ਥੋੜਾ ਹਾਸਾ ਵੀ ਆਇਆ,
ਚੱਲ ਕੋਈ ਨੀ ਕਹਿ ਕੇ ਫਿਰ ਨਵਾ ਡਿਸਪਲੇਅ ਪੁਆਇਆ,
ਖੜੇ ਪੈਰ ਨੀ ਉੱਤੇ ਇਹਦੇ ਢਾਈ ਸੌ ਲਾਇਆ,
ਘੱਟਾ ਘੁੱਟਾ ਕੱਢਕੇ ਜਦੋਂ ਦੁਬਾਰੇ ਬਨਵਾਇਆ,
ਆਪਾ ਹਟਣ ਆਲੇ ਕਿੱਥੇ ਫ਼ੇਸਬੁੱਕ ਫੇਰ ਚਲਾਇਆ,
ਪਰ ਤੇਰਾ ਮਰਜਾਣੀਏਂ ਫਿਰ ਵੀ ਨਾ ਕੋਈ ਮੈਸਜ਼ ਆਇਆ,
ਖੋਲੀ ਤੇਰੀ ਪਰੋਫ਼ਾਇਲ ਤਾਂ ਬੜਾ ਗੁੱਸਾ ਆਇਆ,
ਪਤਾ ਲੱਗਿਆ ਕਿਸੇ ਨੇ Fake ਸੀ ਅਕਾਊਂਟ ਬਣਾਇਆ,
ਫਿਰ ਸੋਚਿਆ ਸਾਲਾ ਐਂਵੇ ਢਾਈ ਸੌ ਗਵਾਇਆ ਨਾਲੇ ਫੋਨ ਮਚਾਇਆ,
ਕੀਤਾ Logout ਤੇ ਮੈਂ Peg Laya

 

Jatt di matt study ne maarti

ਜੱਟ ਦੀ ਮੱਤ ਤਾਂ Study ਨੇ ਮਾਰਤੀ,
ਤੂੰ ਆਸ਼ਕੀ ਕਰਨ ਨੂੰ ਕਹਿਨੀ ਏ....
ਨੀਂ 1 ਤਾ ਕਣਕ ਦਾ ਝਾੜ ਘੱਟ ਨਿਕਲਿਆ,
ਉੱਤੋਂ ਤੂੰ ਵੀ ਸਿਰ ਖਾਨੀ ਰਹਿਨੀ ਏ....

Biba changi ni kiti tu

ਤੇਰੀ ਗਲੀ ਵਿਚੋਂ ਲੰਘਣਾ ਸੀ ਮੈ ਟੋਹਰ ਕਢ ਕੇ .
.
.
.
.
.
.
.
.
ਬੀਬਾ ਚੰਗੀ ਨੀ ਕੀਤੀ ਤੂ ਕੁੱਤਾ ਖੁੱਲਾ ਛੱਡ ਕੇ... :P