Page - 26

Amrinder Gill - Lagda Na Gabhru Da Jee

ਲੱਗਦੀ ਕਿਤੇ ਨਾ ਅੱਖ ਕੁੱਝ ਵੀ ਰਿਹਾ ਨਾ ਬਸ,
ਕਰ ਤਾ ਰਕਾਨੇ ਦੱਸ ਕੀ ??
ਤੇਰੇ ਤੋ ਬਿਨਾ ਲੱਗਦਾ ਨਾ ਗੱਬਰੂ ਦਾ ਜੀਅ....

ਸੋਹਣੇ ਜਹੇ ਗੱਬਰੂ ਦੀ ਹੋਸ਼ ਜਹੀ ਭੁਲਾਈ ਤੂੰ,
ਜਿੱਦਣ ਦੀ ਅੱਖ ਉਹਦੀ ਅੱਖ ਨਾਲ ਮਿਲਾਈ ਤੂੰ,
ਇਸ਼ਕ ਬਰਾਂਡੀ ਬੈਠਾ ਪੀ !!! ♥
ਤੇਰੇ ਤੋ ਬਿਨਾ ਲੱਗਦਾ ਨਾ ਗੱਬਰੂ ਦਾ ਜੀਅ.... :( :'(

Satinder Sartaaj - Putt Saadey Lyrics

ਔਖੇ-ਸੌਖੇ ਹੋ ਕੇ ਜਦੋ ਭੇਜਿਆ ਸੀ ਮਾਪਿਆਂ ਨੇ,
ਸੁਫਨੇ ਉਹ ਪੂਰੇ ਦੱਸੀਂ ਹੋਏ ਕੇ ਨਹੀਂ ਜੀ,
ਥੋਡੇ ਬਾਪੂ ਜੀ ਵੀ ਪੁੱਛਦੇ ਸੀ,
ਪੁੱਤ ਸਾਡੇ ਪੈਰਾਂ ਤੇ ਖਲੋਏ ਕੇ ਨਹੀਂ ਜੀ,
ਥੋਡੇ ਬਾਪੂ ਜੀ ਵੀ ਪੁੱਛਦੇ ਸੀ....

ਬਣ ਕੇ ਸਿਆਣੇ ਅਤੇ ਬਣ ਬੀਬੇ ਰਾਣੇ ਤੁਸੀ,
ਛੇਤੀ-ਛੇਤੀ ਕਰ ਲਉ ਪੜ੍ਹਾਈਆਂ ਪੂਰੀਆ,
ਫੇਰ ਤੁਹਾਡੇ ਵਿਆਹ ਵੀ ਤਾ ਕਰਨੇ ਨੇ,
ਜੋੜ- ਜੋੜ ਰੱਖੀਉ ਕਮਾਈਆਂ ਪੂਰੀਆ,
ਫੇਰ ਤੁਹਾਡੇ ਵਿਆਹ ਵੀ ਤਾ ਕਰਨੇ ਨੇ....
ਅੰਮੀ ਨੂੰ ਵਿਚਾਰੀ ਨੂੰ ਤਾ ਇੱਕੋ ਹੀ ਫਿਕਰ ਰਹਿਦਾ,
ਲਾਲ ਮੇਰੇ ਚੰਗੀ ਤਰਾ ਸੋਏ ਕੇ ਨਹੀਂ ਜੀ....
ਪੁੱਤ ਸਾਡੇ ਪੈਰਾਂ ਤੇ ਖਲੋਏ ਕੇ ਨਹੀਂ ਜੀ,
ਥੋਡੇ ਬਾਪੂ ਜੀ ਵੀ ਪੁੱਛਦੇ ਸੀ....

Kulbir Jhinjer - Classroom Song Lyrics

ਉਹ ਨਾਲ ਸਹੇਲੀਆਂ ਆਉਂਦੀ ਸੀ ਨਿੱਤ ਤੜਕੇ-ਤੜਕੇ
ਮੈਂ ਤਿੰਨ ਸਾਲ ਗਾਲੇ ਉਹਦੇ ਤੋਂ ਮੋੜਾਂ ਤੇ ਖੜ ਕੇ
ਮੇਰੀ Police ਵਾਲਿਆਂ ਵਾਗੂੰ ਸਖਤ Duty ਹੁੰਦੀ ਸੀ
ਉਹਦਾ ਮੰਤਰੀ ਵਾਗੂੰ ਲੰਘਣਾ ਪਲ-ਪਲ ਬਾਦ ਯਾਦ ਆਉਂਦਾ ਏ
ਕਾਲਜ Time ਤੋਂ Pehla ਜਿਥੇ ਰੋਜ਼ ਸਵੇਰੇ ਮਿਲਦੀ ਸੀ
ਯਾਰੋ ਓਹ ਕਲਾਸ ਰੂਮ ਬੜਾ ਯਾਦ ਆਉਂਦਾ ਏ .....


ਓਹਨੇ ਛਡਿਆ ਤਾਂ ਝਿੰਜਰ ਨੇ ਲਾਉਣੀ ਯਾਰੀ ਛੱਡ ਤੀ
ਕਿਸੇ ਹੋਰ ਨੂੰ ਯਾਰ ਬਣਾਉਣ ਵਾਲੀ ਗਲ ਦਿਲ ਚੋ ਕੱਢ ਤੀ
ਦਿਲ ਚੋ ਕੱਢ ਤੀ....
ਹੁਣ ਅਗਲੇ ਜਨਮ ਚ ਟੱਕਰਾਂਗੇ ਤੈਨੂੰ ਦਿਲ ਦੀਆਂ ਜਾਣ ਦੀਏ
ਤੇਰੀ ਯਾਦ ਨੂੰ ਸੀਨੇ ਲਾ ਰੱਖਣਾ ਜਦ ਤੀਕ ਸਾਹ ਆਉਂਦਾ ਏ
ਕਾਲਜ time ਤੋਂ Pehla ਜਿਥੇ ਰੋਜ਼ ਸਵੇਰੇ ਮਿਲਦੀ ਸੀ
ਯਾਰੋ ਓਹ ਕਲਾਸ ਰੂਮ ਬੜਾ ਯਾਦ ਆਉਂਦਾ ਏ ....

Garry Sandhu - Chunni de Sirate Song Lyrics

ਚੁੰਨੀ ਦੇ ਸਿਤਾਰੇ ਤੇਰੇ ਲੱਕ ਦੇ ਹੁਲਾਰੇ,
ਜਾਨ ਕੱਢੀ ਜਾਂਦੇ ਤੇਰੇ ਨਖਰੇ ਪਿਆਰੇ,
ਨਖਰੇ ਪਿਆਰੇ ਸਾਡੀ ਜਾਨ ਕੱਢਦੇ,
ਕੋਲੋ ਲੰਘ ਜਾਵੇ ਜਦੋਂ ਨੀਵੀਂ ਜਹੀ ਪਾ ਕੇ,
ਬਿੱਲੋ ਆਸ਼ਕ਼ਾਂ ਦੇ ਦਿਲ ਧੱਕ-2 ਵੱਜਦੇ....

Harf Cheema - Hostel Lyrics

ਕੁੜੀਆ ਦਾ ਹੋਸਟਲ ਵੇਖ ਕੇ ਰੌਣਕ ਆਉਦੀ ਚੇਹਰੇ ਤੇ,
ਮੁੰਡੇ ਗੇਟ ਤੇ ਕੁੜੀਆ ਖੜੀਆ ਹੋਣ ਬਨੇਰੇ ਤੇ,
ਸੱਚ ਜਾਣੋ ਮੁੰਡਿਆ ਨੂੰ ਮਿਸ ਤਾਂ ਏ ਵੀ ਕਰਦੀਆ ਨੇ,
ਗੱਲ ਕਾਲਜ਼ ਵਿੱਚ ਉੱਡ ਜਾਣੀ ਬਸ ਪੁੱਛਣੋ ਡਰਦੀਆ ਨੇ,
ਕੱਲ ਮਿਲੁ ਗਈ ਕਹਿ ਕੇ ਕਰੇ ਇਸ਼ਾਰੇ ਨਹੀ ਭੁੱਲਦੇ,
ਕੱਠਿਆ ਰਹਿ ਕੇ ਹੋਸਟਲ 'ਚ ਗੁਜ਼ਾਰੇ ਨਹੀ ਭੁੱਲਦੇ,
ਯਾਦ ਨੇ ਹਾਲੇ ਤੱਕ ਵੀ ਦਿਨ ਉਹ ਸਾਰੇ ਨੀ ਭੁੱਲਦੇ,
ਕੱਠਿਆ ਰਹਿ ਕੇ ਹੋਸਟਲ 'ਚ ਗੁਜ਼ਾਰੇ ਨਹੀ ਭੁੱਲਦੇ....