ਮੇਰਾ #Google ਬਾਬਾ ਜੀ
ਇਹ ਤਾਂ ਕੁੱਲ ਦੁਨੀਆ ਦੀਆਂ ਜਾਣੇ
ਇਕ ਹੋਰ ਨਵੀ ਬੇਬੇ #Youtube ਵੀ ਪ੍ਰਗਟ ਹੋਗੀ,
ਗੋਰਖ ਦੇ ਟਿੱਲੇ ਤੋਂ ਛੱਡ ਕੇ ਜੋਗ ਆ ਗਏ ਜੋਗੀ,
ਬੇਬੇ ਦੀ Cousin ਤੀਜੀ ,
ਜੀਹਨੂੰ #Facebook ਨੇ ਕਹਿੰਦੇ,
ਕੀ ਦੇਸੀ ਕੀ Yankee ,
ਸਾਰੇ ਮੂਹਰੇ ਬੇਠੇ ਰਹਿੰਦੇ,
ਜੁੱਗ ਵਿਗਿਆਨਕ ਹੈ,
ਮੰਦਿਰ ਇਹਦੇ ਵੀ ਬਣ ਜਾਣੇ,
ਮੇਰਾ Google ਬਾਬਾ ਜੀ
ਇਹ ਤਾਂ ਕੁੱਲ ਦੁਨੀਆ ਦੀਆਂ ਜਾਣੇ...
Status sent by: Mickie Punjabi Songs Lyrics
ਬੁੱਲੇ ਵੱਡਾ ਤੇ ਨਜ਼ਾਰੇ ਫਿਰਾਂ ਲੁੱਟਦਾ,
ਪੁੱਤ ਜੱਟ ਦਾ ਦੁਪਹਿਰੇ ਨਿੱਤ ਉੱਠਦਾ,
ਚਿੱਤ ਕਰਦਾ ਕਰਾਰਾ ਜੀਹਦਾ ਖਾਣ ਨੂੰ,
ਕੀ ਉਹ ਪੁੱਛਦਾ ਜਲੇਬੀਆਂ ਦੇ ਭਾਅ,
ਜਿਹੜਾ ਖੰਗਿਆ ਯਾਰਾਂ ਨੇ ਝੱਟ ਟੰਗਿਆ,
ਗੋਲੀ ਹਿੱਕ ਵਿੱਚੋ ਕੱਢਣੇ ਦਾ 'ਚਾਅ....
Status sent by: Vehlad Punjabi Songs Lyrics
ਨਾ ਸੂਫ਼ੀ ਤੇ ਨਾ ਸੰਤ ਕੁੜੇ,
ਨਾ ਸਾਧ ਤੇ ਨਾ ਮਹੰਤ ਕੁੜੇ,
#ਜੱਟ ਵਿਗੜਿਆ ਹੋਇਆ ਮੈ ਬੱਲੀਏ,
ਤੇ ਪਿੰਡ ਏ ਮੇਰਾ ਖੰਟ ਕੁੜੇ,
ਜੱਟ ਅੱਲ-ਬੇਲਾਂ, ਲਾਉਦਾ ਮੇਲਾ,
ਸ਼ੋਕੀ ਫੁੱਲ ਸ਼ਿਕਾਰਾਂ ਦਾ....
ਚਿੱਟਾ ਚਾਦਰਾ #ਜਿਪਸੀ ਕਾਲੀ,
ਸ਼ੋਕ ਸੋਹਣੀਏ ਯਾਰਾਂ ਦਾ....
Status sent by: Mickie Punjabi Songs Lyrics
ਥੋਡੇ ਪਿੰਡ ਜਦੋ ਨੀਂ ਮੈਂ ਦੁੱਧ ਪਾਉਣ ਆਉਂਦਾ ਸੀ,
ਦਿੱਤੀ ਨੀ ਸੀ ਜਾਂਦੀ ਚਿੱਠੀ ਲਿਖ ਕੇ ਲਿਆਉਦਾ ਸੀ,
ਲੰਘ ਜਾਂਦੀ ਸੀ ਸੰਗ ਸਾਡੇ ਕੋਲ ਦੀ,
ਸਿਗੇ ਸਾਇਕਲ ਬਥੇਰਾ ਅਸੀਂ ਰੋਕਦੇ,
ਗੱਲ 91 ਜਾਂ 92 ਦੀ ਹੋਣੀ ਆ,
ਤੇਰੇ ਬਾਰੇ ਆਂ ਜਦੋਂ ਦੇ ਅਸੀਂ ਸੋਚਦੇ....!!!!!
Status sent by: Mickie Punjabi Songs Lyrics
ਉਹ P.G ਵਿੱਚ ਰਹਿਕੇ ਸੀ Study ਕਰਦੀ
ਅਸੀਂ ਮੋੜਾਂ ਉੱਤੇ ਖੜਦੇ ਸੀ ਜੱਚ ਜੱਚ ਕੇ
ਉਹਦੀ ਅੱਖ ਹਰ ਵੇਲੇ ਸੀ ਕਿਤਾਬ ਵੱਲ ਹੁੰਦੀ
ਸਾਡੀ ਲਾਲ ਹੀ ਰਹਿੰਦੀ ਸੀ ਕਾਲਾ ਮਾਲ ਛੱਕ ਕੇ
ਉਹਦਾ ਮੰਤਰੀਆਂ ਨਾਲ ਹੁਣ ਮੇਲ਼ ਹੋ ਗਿਆ
ਕੁੜੀ ਕਰਕੇ ਪੜ੍ਹਾਈਆ I.P.S ਲੱਗ ਗਈ
ਮੁੰਡਾ ਤੀਜੀ ਵਾਰ B.A ਵਿੱਚੋਂ ਫ਼ੇਲ ਹੋ ਗਿਆ
Status sent by: Inda Jagirdaar Punjabi Songs Lyrics