Page - 7

Mausan Pyar Wala Si

Mausan Pyar Wala Si punjabi shayari status

ਕੁਝ ਜੋਸ਼ #ਜਵਾਨੀ ਦਾ ਯਾਰੋ,
ਬਾਕੀ ਉਹ ਵੀ ਬਹੁਤੀ #ਸੋਹਣੀ ਸੀ…
.
ਕੁਝ ਮੌਸਮ #ਪਿਆਰ ਵਾਲਾ ਸੀ, 😍
ਉਹਦਾ ਹੱਸਣਾ ਮੇਰੀ ਕਮਜੋਰੀ ਸੀ..
.
ਇਕ ਅਰਸਾ ਹੋ ਗਿਆ ਟੱਕਰੀ ਨੂੰ
ਜੀਹਨੂੰ ਦੇਖਣਾ ਬਹੁਤ ਜਰੂਰੀ ਸੀ !!!

Umeed Di Kiran

Umeed Di Kiran punjabi shayari status

ਕਿਸਮਤ ਦੇ ਦਰਵਾਜੇ 🚪 ਹਾਲੇ ਬੰਦ ਪੲੇ
ਖਾੳੁਰੇ ਰੱਬ ਨੇ ਕੇਹੇ ਜਿੰਦਰੇ 🔒 ਲਾੲੇ ਨੇ
ਪਰ ਕਿਰਨ ੳੁਮੀਦ ਦੀ ਦੇਵੇ ਹੌਸਲਾ
ਤਾਂ ਹੀ ਤਾਂ ਮਿਹਨਤ ਨਾਲ ਯਾਰਾਨੇ ਲਾੲੇ ਨੇ 😊

Sajjna Di Gall Sun Ke

ਸੱਜਣਾ ਦੀ ਗੱਲ ਸੁਣ ਕੇ ਹੈਰਾਨੀ ਹੋਈ ਹੈ,
ਸਾਡੇ ਕੋਲੋਂ ਕਹਿਣ ਇਕ ਨਾਦਾਨੀ ਹੋਈ ਹੈ !
ਇਸ਼ਾਰੇ ਨਾਲ ਸੀ ਦੱਸਿਆ ਜਿਨ੍ਹਾਂ ਘਰ ਆਪਣਾ
ਲੱਭਣ ਚ ਸਾਨੂੰ ਕੀ ਜਾਣੇ ਪ੍ਰੇਸ਼ਾਨੀ ਹੋਈ ਹੈ !

ਵੇਖ ਕੇ ਸਾਨੂੰ ਮੱਠਾ ਮੱਠਾ ਹੱਸਦੀ ਤੇ ਸਰਮੋਂਦੀ
ਸਾਰੇ ਆਖਣ ਉਹ ਯਾਰ ਤੇਰੀ ਦੀਵਾਨੀ ਹੋਈ ਹੈ !
ਲੋਕਾਂ ਦੀਆਂ ਨਜਰਾਂ ਵਿਚ ਰਹੇ ਬਣਕੇ ਉਹ ਮਸਤਾਨਾ
ਕੋਈ ਨਾ ਜਾਣੇ ਗੁਡੀ ਤਾਂ ਚੜੀ ਅਸਮਾਨੀ ਹੋਈ ਹੈ !
ਹੁਣ ਕਿਹੜਾ ਉਹ ਸੁੱਖ ਦੀ ਨੀਂਦਰ ਸੌਂਦੇ ਨੇ ਰਾਤਾਂ ਨੂੰ
ਜਿਨ੍ਹਾਂ ਸਭ ਨੂੰ ਕਿਹਾ ਦਰਦੀ ਨਾਲ ਲਾ ਹਾਨੀ ਹੋਈ ਹੈ !

Yaarian Di Rahu Misaal

Yaarian Di Rahu Misaal punjabi shayari status

ਯਾਰਾਂ ਨਾਲ #ਜਿੰਦਗੀ ਸਵਰਗ ਸੀ ਲਗਦੀ,
ਕੋਈ ਪਰਵਾਹ ਨੀ ਸੀ ਓਦੋਂ ਸਾਨੂੰ ਜੱਗ ਦੀ...
ਅੱਜ ਵੱਖੋ ਵੱਖ ਹੋਗੇ ਭਾਵੇਂ #ਯਾਰ ਜੁੰਡੀ ਦੇ,
#ਯਾਰੀਆਂ ਦੀ ਰਹੂਗੀ ਮਿਸਾਲ ਸਦਾ ਜੱਗ ਦੀ...

Dil da bhed khulla

ਦਿਲ ਦਾ ਭੇਦ ਜੇ ਖੁੱਲ੍ਹਾ ਤਾਂ ਪਰਿਵਾਰ ਹੀ ਖੋਲੂਗਾ ,
ਹਰ ਸਮੇਂ ਨਾਲ ਰਹਿੰਦਾ ਜਾ ਫਿਰ #ਯਾਰ ਹੀ ਖੋਲੂਗਾ !

ਵੈਸੇ ਤਾਂ ਜਿਉਣਾ ਚਾਹੁੰਦਾ ਹੈ ਹਾਲੇ ਕੁਝ ਦਿਨ ਦਰਦੀ,
ਪਰ ਸਾਹਾਂ ਦੀ ਗੰਢ ਖੁੱਲੀ ਤਾਂ ਰਿਸ਼ਤੇਦਾਰ ਹੀ ਖੋਲੂਗਾ !