Asin Dil Te La Ke
#ਪਿਆਰ ੳੁਹਦੇ ਨੂੰ ਮੰਨ ਕੇ
ਨਾਤਾ ਜੋੜ ਲਿਆ ਪੱਕਾ 💑
ਓੁਹ ਭਾਵੇਂ ਪੱਥਰਾਂ ਵਰਗੇ ਨੇ
ਅਸੀਂ ਰੱਬ ਮੰਨੇ ਕੇ ਬੈਠੇ ਆਂ,
ਓੁਹ ਦਿਲ ਤੋ ਲਾਹੀ ਬੈਠੇ ਨੇ ..
ਅਸੀ ਦਿਲ ❤ ਤੇ ਲਾ ਕੇ ਬੈਠੇ ਆਂ...
#ਪਿਆਰ ੳੁਹਦੇ ਨੂੰ ਮੰਨ ਕੇ
ਨਾਤਾ ਜੋੜ ਲਿਆ ਪੱਕਾ 💑
ਓੁਹ ਭਾਵੇਂ ਪੱਥਰਾਂ ਵਰਗੇ ਨੇ
ਅਸੀਂ ਰੱਬ ਮੰਨੇ ਕੇ ਬੈਠੇ ਆਂ,
ਓੁਹ ਦਿਲ ਤੋ ਲਾਹੀ ਬੈਠੇ ਨੇ ..
ਅਸੀ ਦਿਲ ❤ ਤੇ ਲਾ ਕੇ ਬੈਠੇ ਆਂ...
ਘਬਰਾ ਨਾ ਦਿਲਾ ਹੌਂਸਲਾ ਰੱਖ,
ਐਂਵੇਂ ਨਾ ਉਚਿਆ ਦੇ ਮੂੰਹ ਵੱਲ ਤੱਕ,
ਜੋ ਕਰ ਗਏ ਨੇ ਦਿਲੋਂ ਹੀ ਵੱਖ,
ਉਹਨਾਂ ਤੋ ਅਹਿਸਾਨ ਦੀ #ਉਮੀਦ ਨਾ ਰੱਖ !
ਮਿਹਨਤ ਤੇ ਕੋਸ਼ਿਸ਼ ਕਰਨਾ, ਬੰਦੇ ਦਾ ਫਰਜ਼ ਬਣਦਾ,,,
ਪਰ ਹੁੰਦਾ ਉਹੀ ਆ, ਜੋ ਲਿਖਿਆ ਵਿੱਚ ਤਕਦੀਰਾਂ ਦੇ,,,
ਆਪਣੇ ਉਹ ਹੁੰਦੇ ਜੋ ਮਾੜਾ ਵਕਤ ਪਏ ਤੋਂ ਨਾਲ ਖੜਦੇ
◄ ਅਕਸਰ ਬੇਗਾਨੇ ਬਣ ਜਾਂਦੇ ਜੋ ਨਾਲ ਖੜਣ ਵਿੱਚ ਤਸਵੀਰਾਂ ਦੇ ►
ਉਲਝਣਾ ਭਰੀ ਜ਼ਿੰਦਗੀ
ਨਹੀਂ ਚਾਹੁੰਦਾ ਮੈਂ ਅੱਗੇ ਵੱਧਣਾ ..
ਹੁਣ ਦਿਲ ਥੱਕ ਗਿਆ ਟੁੱਟ ਟੁੱਟ ਚੱਲਣਾ ..
ਸਾਂਹਾ ਦੇ ਪਲ ਮੇਰੇ ਇੱਥੇ ਹੀ ਰੋਕ ਦਿਓ ..
ਮੋੜ ਦਿਓ ਇੱਕ ਪਲ ਖੁਸ਼ੀ ਦਾ ਮੋੜ ਦਿਓ ..
ਕੱਚਾ ਢਾਰਾ ਹੈ ਦੌਲਤ ਸ਼ੌਹਰਤ ..
ਮੈਨੂੰ ਨੀ ਚਾਹੀਦੀ ਸਾਲਾਂ ਦੀ ਮੌਹਰਤ ..
ਹਰ ਰੋਜ ਵਾਂਗ ਫੇਰ ਦਿਲ ਮੇਰਾ ਤੋੜ ਦਿਓ ..
ਮੋੜ ਦਿਓ ਇੱਕ ਪਲ ਖੁਸ਼ੀ ਦਾ ਮੋੜ ਦਿਓ ..
ਨਹੀਂ ਪਤਾ ਸੀ ਮੈਨੂੰ ਫਿਕਰਾਂ ਦੀ ਪਰਿਭਾਸ਼ਾ ..
ਜ਼ਿੰਦਗੀ ਅਮੀਰਾਂ ਲਈ ਗਰੀਬਾਂ ਲਈ ਤਮਾਸ਼ਾ ..
ਬੱਸ ਕਰੋ ਹੋਰ ਨਾ ਗਰੀਬਾਂ ਨੂੰ ਕੋਹੜ ਦਿਓ ..
ਮੋੜ ਦਿਓ ਇੱਕ ਪਲ ਖੁਸ਼ੀ ਦਾ ਮੋੜ ਦਿਓ ..
ਸਵਰਗ ਮੈਂ ਦੇਖ ਲਿਆ ਹੁਣ ਨਰਕ ਹੈ ਭੋਗਣਾ ..
ਪਰ ਦਾਣਾ ਪਾਣੀ ਜ਼ਿੰਦਗੀ ‘ਚੋਂ ਪੈਣਾ ਏ ਚੁੱਕਣਾ ..
ਬੰਨ੍ਹ ਕੇ ਅੱਖਾਂ ਮੈਨੂੰ ਉੁਜਾੜ ਵੱਲ੍ਹ ਨੂੰ ਮੋੜ ਦਿਓ ..
ਮੋੜ ਦਿਓ ਇੱਕ ਪਲ ਖੁਸ਼ੀ ਦਾ ਮੋੜ ਦਿਓ ..
ਮੋੜ ਦਿਓ ਇੱਕ ਪਲ ਖੁਸ਼ੀ ਦਾ ਮੋੜ ਦਿਓ ..
ਕੁੱਝ ਦਰਦੀ ਸਮਝ ਤੂੰ ਜੁਮੇਵਾਰੀ ,
ਦੁਨੀਆ ਕਰਦੀ ਹੈ ਹੁਸ਼ਿਆਰੀ !
ਚਾਰੇ ਪਾਸਿਓਂ ਹੀ ਜੱਟ ਨੂੰ ਲੁੱਟਣ
ਨਾ ਘਾਟਾ ਖਾਵੇ ਕਦੇ ਵਾਪਰੀ !
ਇੰਟਰਨੈੱਟ ਤੇ ਰਜਿਸਟਰੀ ਹੋਵੇ
ਫਿਰ ਵੀ ਲੁਟੇ ਗੱਦਾਰ ਪਟਵਾਰੀ !
ਇਜੱਤ ਨਾਲ ਮਨ ਸਭ ਦਾ ਮੋਹੇ,
ਪਾਤਰ ਦੀ ਹਰ ਲਿਖਤ ਪਿਆਰੀ !
ਕੂੜੇ ਵਿੱਚੋ ਇੱਕ ਸ਼ਵ ਥੇਅਹਿਆ
ਸ਼ਾਇਦ ਮਾਂ ਨੇ ਨੰਨੀ ਖੁਦ ਸੀ ਮਾਰੀ !
ਨਾ ਜੜ ਤੋਂ ਮੁੱਕੀ ਇਲਾਜ ਕਰਾਇਆ
ਜੋ ਸਹੁਰੇ ਨੂੰ ਲੈ ਕੇ ਤੁਰ ਗਈ ਬਿਮਾਰੀ !
ਕਦੇ ਅੱਤਵਾਦ ਨਹੀਂ ਮੁੱਕਣਾ ਇੱਥੋਂ,
ਜੇ ਰੁਕੀ ਨਾ ਮਿਲਦੀ ਮਦਦਗਾਰੀ !
ਅਸਮਾਨ ਵਿਚ ਭਗਦੜ ਮੱਚ ਗਈ
ਉੱਡਦਾ ਕਬੂਤਰ ਲੈ ਗਿਆ ਸ਼ਿਕਾਰੀ !
ਚੰਗੀਆਂ ਕਿਤਾਬਾਂ ਰਹਿ ਪੜਦਾ ਦਰਦੀ
ਵਧੀਆ ਬਣਨਾ ਜੇਕਰ ਇਕ ਤੂੰ ਲਿਖਾਰੀ !