Sade Pyar Da Nazara
ਸਾਡੇ ਪਿਆਰ ਦਾ ਬੱਸ ਇਹ ਹੀ ਨਜ਼ਾਰਾ ਰਿਹਾ,
ੳੁਹ ਚੰਨ ਤੇ ਮੈਂ #ਤਾਰਾ ਰਿਹਾ,
ਮੈ ਤਾਂ ਵਫ਼ਾ ਤੇ #ਪਿਆਰ ਦੀ ਸਾਰੀ ਮਿਠਾਸ ਘੋਲ ਤੀ,
ਪਰ ੳੁਹਦਾ #ਦਿਲ ਸਮੁੰਦਰ ਸੀ, ਖਾਰੇ ਦਾ ਖਾਰਾ ਹੀ ਰਿਹਾ...
ਸਾਡੇ ਪਿਆਰ ਦਾ ਬੱਸ ਇਹ ਹੀ ਨਜ਼ਾਰਾ ਰਿਹਾ,
ੳੁਹ ਚੰਨ ਤੇ ਮੈਂ #ਤਾਰਾ ਰਿਹਾ,
ਮੈ ਤਾਂ ਵਫ਼ਾ ਤੇ #ਪਿਆਰ ਦੀ ਸਾਰੀ ਮਿਠਾਸ ਘੋਲ ਤੀ,
ਪਰ ੳੁਹਦਾ #ਦਿਲ ਸਮੁੰਦਰ ਸੀ, ਖਾਰੇ ਦਾ ਖਾਰਾ ਹੀ ਰਿਹਾ...
ਨਦੀ ਜਦ ਕਿਨਾਰਾ ਛੱਡ ਦਿੰਦੀ ਹੈ,
ਰਾਹਾਂ ਦੀਆਂ ਚੱਟਾਨਾਂ ਤੱਕ ਤੋੜ ਦਿੰਦੀ ਹੈ,
ਗੱਲ ਛੋਟੀ ਜਿਹੀ ਜੇ ਚੁਭ ਜਾਵੇ ਦਿਲ ਵਿੱਚ,
ਤਾਂ ਜ਼ਿੰਦਗੀ ਦੇ ਰਸਤਿਆਂ ਨੂੰ ਮੋੜ ਦਿੰਦੀ ਹੈ...
ਇਕ ਆਦਤ ਜਹੀ ਪੇ ਗਈ ਤੇਰੀ,
ਜੋ ਯਾਦ ਆਉਣ ਤੇ ਬਹੁਤ ਸਤਾਉਦੀ ਏ,
ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ,
ਮੇਰੀ ਇਹੋ ਸੋਚ ਕੇ ਅੱਖ ਭਰ ਆਉਦੀ ਏ...
Aakhiyan Nu Hanjuan Di Daat Den Wale,
Zindagi Nu Dukha Di Saugat Den Wale,
Socha Wich Har Pal Barbaad Karde,
Kaash Mere Jinna Oh Vi Mainu Yaad Karde...
ਕੀ ਹੋਇਆ ਜੇ #ਯਾਰ ਤੁਰ ਗਿਆ,
ਸੀਨੇ ਤੇ ਕਰ ਵਾਰ ਤੁਰ ਗਿਆ,
ਹੋਣੀ ਉਹਦੀ ਵੀ ਕੋਈ ਮਜਬੂਰੀ,
ਕਿਉਂ ਆਖਾਂ ਗੱਦਾਰ ਤੁਰ ਗਿਆ...