Page - 13

Mohabbat Karni Chadd Ditti

ਸਮੇਂ ਦੀਆਂ ਮਾਰਾਂ ਨੇ
ਸਾਨੂੰ ਕੁਝ ਇਸ ਤਰਾਂ
ਬਦਲ ਦਿੱਤਾ ਵੇ ਸੱਜਣਾ…..
.
ਕਿ
.
.
ਵਫ਼ਾ ਤੇ ਤਾਂ ਅਸੀਂ ਅੱਜ ਵੀ ਕਾਇਮ ਹਾਂ..
ਪਰ #ਮੁਹੱਬਤ ਕਰਨੀ ਛੱਡ ਦਿੱਤੀ !!!

Teri Yaad Sahare

ਪਹਿਲਾਂ ਹੱਸ ਹੱਸ ਅੱਖੀਆਂ ਲਾ ਬੈਠੇ,
ਤੈਨੂੰ ਜਾਨੋਂ ਵਧ ਕੇ ਚਾਹ ਬੈਠੇ,..
ਤੂੰ ਝੂਠਾ #ਪਿਆਰ ਜਤਾਉਂਦੀ ਰਹੀ,
ਅਸੀਂ ਸਾਹਾਂ ਵਿੱਚ ਵਸਾ ਬੈਠੇ,.
.
ਜਦ ਤੂੰ ਹੀ ਸਾਡੀ ਹੋਈ ਨਾ
ਫੇਰ ਅਸੀਂ ਕਿਸੇ ਨੂੰ ਕੀ ਕਹਿਣਾ...
ਬੇਵਫਾਈ ਨੂੰ ਵਫਾ ਦਾ ਨਾਮ ਦੇ ਕੇ
ਤੇਰੀ #ਯਾਦ ਸਹਾਰੇ ਜੀਅ ਲੈਣਾ.....

Raun De Bahane

ਜਦੋਂ ਛੋਟੇ ਸੀ ਤਾਂ ਸੌਣ ਲਈ  😴
ਰੋਣ 😢 ਦਾ ਬਹਾਨਾ ਕਰਨਾ ਪੈਂਦਾ ਸੀ…
.
.
.
.
ਤੇ ਅੱਜ ਜਦੋਂ ਵੱਡੇ ਹੋ ਗਏ ਤਾਂ 
ਰੋਣ ਲਈ ਸੌਣ ਦਾ ਬਹਾਨਾ ਕਰਨਾ ਪੈਂਦਾ !!! 😕

Dukhde Sare Dil De

ਕਲਮ ਰਾਹੀਂ ਬਿਆਨ ਕਰਾਂ ਦੁਖੜੇ ਸਾਰੇ ਦਿਲ ਦੇ,
ਚੁੱਪ ਚਾਪ ਬੈਠੇ ਰਹੀਏ ਨਿਤ ਆਪਾਂ ਹਾਰੇ ਦਿਲ ਦੇ !!!
ਹੰਜੂਆਂ ਦੇ ਮੋਤੀ ਪਾ ਪਾ ਇਕ ਪਰੋਈ ਮਾਲਾ ਗ਼ਮ ਦੀ,
ਜਿਸ ਦੇ ਨਾਲ ਮੈਂ ਤਾ ਸਭ ਚਾਅ ਸਿੰਗਾਰੇ #ਦਿਲ ਦੇ !!!

Rooh Meri Ban Gayi

ਤੂੰ ਹੀ ਦੱਸ ਦੇ ਕਿਵੇਂ ਮਨ ਸਮਝਾ ਲਵਾਂ
ਤੈਨੂੰ ਭੁੱਲ ਕਿੱਦਾ ਹੋਰ ਨੂੰ ਦਿਲ ❤ 'ਚ ਵਸਾ ਲਵਾਂ...
ਰੂਹ ਮੇਰੀ ਬਣ ਗੲੀੲੇ ਕੁੜੀੲੇ ਨੀ
ਕਿਵੇਂ ਤੇਰੇ ਕੋਲੋ ਦੂਰੀਆਂ ਮੈ ਪਾ ਲਵਾਂ... 😟