Saah Na Mukk Jave
ਤੈਨੂੰ ਦੇਖੇ ਬਿਨ ਹੁਣ ਸਾਹ ਵੀ ਨਾ ਆਵੇ,
ਤੇਰੀ ਦੂਰੀ ਹੁਣ ਮੈਥੋਂ ਝੱਲੀ ਨਾ ਜਾਵੇ।।
ਮੈਨੂੰ ਦਿਨ ਰਾਤ ਤੇਰੀ ਯਾਦ #ਸਤਾਵੇ,
ਸਾਰੀ ਸਾਰੀ ਰਾਤ ਹੁਣ ਨੀਂਦ ਨਾ ਆਵੇ।।
ਛੇਤੀ ਮਿਲ ਜਾ ਆ ਕੇ ਕਦੇ ਸਾਹ ਹੀ ਨਾ ਮੁੱਕ ਜਾਵੇ।।
ਤੈਨੂੰ ਦੇਖੇ ਬਿਨ ਹੁਣ ਸਾਹ ਵੀ ਨਾ ਆਵੇ,
ਤੇਰੀ ਦੂਰੀ ਹੁਣ ਮੈਥੋਂ ਝੱਲੀ ਨਾ ਜਾਵੇ।।
ਮੈਨੂੰ ਦਿਨ ਰਾਤ ਤੇਰੀ ਯਾਦ #ਸਤਾਵੇ,
ਸਾਰੀ ਸਾਰੀ ਰਾਤ ਹੁਣ ਨੀਂਦ ਨਾ ਆਵੇ।।
ਛੇਤੀ ਮਿਲ ਜਾ ਆ ਕੇ ਕਦੇ ਸਾਹ ਹੀ ਨਾ ਮੁੱਕ ਜਾਵੇ।।
ਕਿੰਨਾ ਤੈਨੂੰ ਚਾਉਂਦਾ ਆ
ਮੈਂ ਦੱਸ ਨਹੀਂ ਸਕਦਾ
#ਦਿਲ ਟੁੱਟ ਗਿਆ ਹੈ ਮੇਰਾ 💔
ਹੁਣ ਮੈਂ ਹੱਸ ਨਹੀਂ ਸਕਦਾ ☹ !!!
Hun paani naal paaniya te ki likhna,
Dhal gayian jo jwaniya te ki likhna,
Yaad kar jihna nu bhar aave khoa akh da,
Adhoori reh gyi kahaniya te ki likhna !!!
ਦਿਲ ਦਾ ਜ਼ਖਮ ਹੈ ਡੂੰਘਾ
ਮੇਰੇ ਤੋਂ ਭਰਿਆ ਨਹੀਂ ਜਾਣਾ,
ਉਹ ਕਮਲੀ ਜਾਂਦੀ ਹੋਈ,
ਕਸਮ ਹੀ ਇਦਾਂ ਦੀ ਖੁਆ ਗਈ,
ਹੁਣ ਤਾਂ ਮੇਰੇ ਤੋ ਮਰਿਆ ਵੀ ਨਹੀ ਜਾਣਾ...