Page - 26

Ikk ajeha tezab jo har cheez jala dinda

#ਅਧਿਆਪਕ :: ਬੱਚਿਓ ਸਾਡੇ ਸਾਇੰਸਦਾਨਾ ਨੇ ਇਕ ਅਜਿਹਾ ‎#ਤੇਜ਼ਾਬ ਬਣਾਇਆ
ਜਿਹੜਾ ਲੋਹੇ ਤੇ ਪਾਓ ਲੋਹਾ ਪਿਘਲ਼ਾ ਦਿੰਦਾ,
ਪਲਾਸਟਿਕ ਤੇ ਪਾਓ ਪਲਾਸਟਿਕ ਜਲ਼ਾ ਦਿੰਦਾ
ਕੱਚ ਤੇ ਪਾਓ ਕੱਚ ਵੀ ਪਿਘਲਾ ਦਿੰਦਾ
ਗੱਲ ਕੀ ਜਿਹੜੀ ਚੀਜ਼ ਤੇ ਜਿਹੜੀ ਵੀ ਧਾਤੂ ਤੇ ਪਾਓ ਸਾੜ ਦਿੰਦਾ
.
#ਵਿਦਿਆਰਥੀ :: ਮਾਸਟਰ ਜੀ ਫਿਰ ਉਹ ਰੱਖਿਆ ਕਾਹਦੇ ਵਿਚ ਆ?
#ਮਾਸਟਰ ਨੇ ਵੱਟ ਕੇ ‎#ਚਪੇੜ ਮਾਰੀ
ਕਹਿੰਦੇ :: ਉਹਦੀ ਖੋਜ ਕਰਨੀ ਹਾਲੇ, ਤੂੰ ਬਹਿ ਜਾ ਚੁੱਪ ਕਰਕੇ !

Terian Akhaan wich sar jahan disda

ਮੁੰਡਾ ‎#ਕੁੜੀ ਨੂੰ :- ਮੈਨੂੰ ਤੇਰੀ ਅੱਖਾਂ ਵਿਚ ਸਾਰਾ ‎#ਜਹਾਨ ਦਿਸਦਾ ਏ
.
.
.
.
.
.
.
ਕੋਲੋ ਦੀ ਇਕ ਬੰਦਾ ਲੰਘਿਆ...
ਤੇ ਕਹਿੰਦਾ ਭਾਈ ਸਾਬ ਮਾੜਾ 'ਕ ਵੇਖੀਓ
ਆਹ ਆਪਣੇ ਉਚੇ ਪੁਲ ਤੇ ਮਾਮਿਆਂ (police) ਨੇ ‎#ਨਾਕਾ ਤਾਂ ਨੀ ਲਾਇਆ ?? o_O ;) :P

Amli - Main do viah hor kar sakda

ਅਮਲੀ :: ਰਾਜਾ ਦਸ਼ਰਥ ਦੀਆਂ ਤਿੰਨ ਰਾਣੀਆ ਸੀ
ਘਰਵਾਲੀ :: ਤੇ ਫਿਰ ?
.
ਅਮਲੀ :: ਇਸ ਦਾ ਮਤਲਬ ਮੈ ਦੋ ਵਿਆਹ ਹੋਰ ਕਰ ਸਕਦਾ
ਘਰਵਾਲੀ :: ਦਰੋਪਦੀ ਦਾ ਨਾਮ ਸੁਣੀਆ ਏ ?
.
ਅਮਲੀ :: ਤੂੰ ਵੀ ਪਾਗਲ ਹੀ ਏਂ, ਦਿਲ ਤੇ ਲਾ ਲੈਣੀ ਏ
ਮੈ ਤਾਂ ਮਜ਼ਾਕ ਕਰ ਰਿਹਾ ਸੀ :P

Kudi Halwai di dukaan te poorian lain gayi

ਇਕ ਕੁੜੀ ਹਲਵਾਈ ਦੀ ਦੁਕਾਨ ਤੇ ਗਈ ਤੇ ਕਹਿੰਦੀ:->
ਜੀ ਪੂਰੀਆਂ ਪਾਰੀਆਂ ਮਿਲ ਜਾਣਗੀਆਂ.....?
ਅੱਗੋ ਹਲਵਾਈ ਬੋਲਿਆ :->
.
.
"ਪੂਰੀਆਂ" ਤਾ ਮੁੱਕ ਗਈਆਂ
"ਪਾਰੀਆਂ" ਜਿਨੀਆਂ ਮਰਜੀ ਲੈ ਲੋ.... ;) =)

Amli jalebiyan vech reha si

ਅਮਲੀ ਜਲੇਬੀਆਂ ਵੇਚ ਰਿਹਾ ਸੀ
ਪਰ ਉਹ "ਆਲੂ ਲੈਲੋ ਆਲੂ ਲੈਲੋ" ਕਹਿ ਕੇ ਵੇਚ ਰਿਹਾ ਸੀ
ਇਕ ਬੰਦਾ ਕੋਲ ਆ ਕੇ ਕਹਿੰਦਾ :- ਵੇਚ ਤਾਂ ਤੂੰ ਜਲੇਬੀਆਂ ਰਿਹਾ ਏਂ
ਤੇ "ਆਲੂ ਲੈਲੋ ਆਲੂ ਲੈਲੋ" ਕਹੀ ਜਾ ਰਿਹਾ ਏ
ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਤੇਰਾ ?
.
.
ਅਮਲੀ :-  ਚੁਪ ਕਰ ਸਾਲਿਆ ਨਹੀਂ ਤਾਂ ਮੱਖੀਆਂ ਆ ਜਾਣਗੀਆਂ