ਇਕ ਆਟੋ ਵਿਚ ਬੈਠੇ ਮੁੰਡਾ ਕੁੜੀ KiSs ਕਰ ਰਹੇ ਸੀ
ਤੇ ਆਟੋ ਵਾਲਾ ਉਹਨਾਂ ਨੂੰ ਵਾਰ ਵਾਰ ਦੇਖੀ ਜਾਂਦਾ ਸੀ
.
.
ਅਚਾਨਕ ਅੱਗੇ ਜਾ ਕੇ ਆਟੋ ਦਾ ਐਕਸੀਡੈੰਟ ਹੋ ਗਿਆ
.
.
ਆਟੋ ਆਲਾ ਕਹਿੰਦਾ " ਸਾਲਾ ਹੁਣ ਪਤਾ ਲੱਗਾ
#Titanic ਕਿਉਂ ਡੁੱਬਿਆ ਸੀ...,,,hahaha :D
Status sent by: Amar Aulakh Punjabi Jokes Status
ਟਿੰਕੂ ਤੇ ਪ੍ਰੀਤੋ ਦਾ ਨਵਾਂ ਨਵਾਂ ਵਿਆਹ ਹੋਇਆ
ਪ੍ਰੀਤੋ ਦੀ ਸੱਸ ਪ੍ਰੀਤੋ ਨੂੰ ਕਹਿੰਦੀ :-
ਪੁੱਤਰ ਅੱਜ ਤੋਂ ਬਾਅਦ ਤੂੰ ਮੈਨੂੰ ਮੰਮੀ
ਤੇ ਆਪਣੇ ਸਹੁਰੇ ਨੂੰ ਡੈਡੀ ਕਹਿਣਾ
ਪ੍ਰੀਤੋ - ਠੀਕ ਏ ਮੰਮੀ ਜੀ
.
.
.
.
ਸ਼ਾਮ ਨੂੰ ਜਦੋਂ ਟਿੰਕੂ ਘਰ ਆਇਆ
ਤਾਂ ਪ੍ਰੀਤੋ ਆਪਣੀ ਸੱਸ ਨੂੰ ਕਹਿੰਦੀ
ਮੰਮੀ ਵੀਰਾ ਘਰੇ ਆ ਗਿਆ... :D :P
Status sent by: Sweety Punjabi Jokes Status
ਇਕ ਪੜਿਆ-ਲਿਖਿਆ pendu munda
#Facebook di angel queen ਨੂੰ ਨਾਲ ਲੈ ਕੇ
ਰੇਸਟੋਰੇੰਟ ਵਿਚ ਚਲਿਆ ਜਾਂਦਾ.
ਵੇਟਰ ਆ ਕੇ ਕੁੜੀ ਨੂੰ ਕਹਿੰਦਾ :- 'ਮੈਡਮ, ਕੀ ਖਾਓਗੇ..??
ਕੁੜੀ ਕਹਿੰਦੀ :- ਸਬਜੀਆਂ ਵਾਲੀ ਰੋਟੀ ਲੈ ਆਓ..
ਵੇਟਰ (ਹੈਰਾਨ ਹੋ ਕੇ) ਕਹਿੰਦਾ :- ਓਹ ਕੀ ਹੁੰਦਾ..??''.
ਮੁੰਡਾ ਕੱਚਾ ਜਿਹਾ ਹੋ ਕੇ ਕਹਿੰਦਾ,.
ਓ ਭਰਾਵਾ .... Pizza ਮੰਗਦੀ ਆ____ :D :P
Status sent by: Amar Aulakh Punjabi Jokes Status
ਟੀਚਰ:- ਤੁਸੀਂ ਕਿੰਨੇ ਭੈਣ ਭਰਾ ਹੋ ?
ਮੁੰਡਾ:- 8 ਭਰਾ 9 ਭੈਣਾਂ
ਟੀਚਰ : ਤੇਰਾ ਬਾਪੂ ਕੰਮ ਕੀ ਕਰਦਾ ?
ਮੁੰਡਾ : ਪਤਾ ਨਹੀਂ ਜੀ
ਅਸੀਂ ਰਾਤ ਨੂੰ ਜਲਦੀ ਸੋ ਜਾਣੇ ਹਾਂ :D :P
Status sent by: Amar Aulakh Punjabi Jokes Status
ਅਮਲੀ ਦਾ ਪੁੱਤ :- ਬਾਪੂ ਮੈਡਮ ਕਹਿੰਦੀ ਦੁੱਧ ਪੀਣ ਨਾਲ
ਦਿਮਾਗ ਤੇਜ਼ ਹੁੰਦਾ ਆ ਤੇ ਪੜ੍ਹਾਈ ਵੀ ਵਧੀਆ ਹੁੰਦੀ ਆ,,,
.
.
ਅਮਲੀ :- ਗੱਪ ਮਾਰਦੀ ਆ ਮੈਡਮ ਤੇਰੀ
ਜੇ ਇਦਾਂ ਹੁੰਦਾ ਤਾਂ ਆਪਣਾ ਕੱਟਾ ''ENGINEER" ਨਾਂ ਲੱਗਾ ਹੁੰਦਾ.. :D
Status sent by: Aman Sandhu Punjabi Jokes Status