Page - 25

Tere layi taare todan asman chala gya si

ਪੇਡੂੰ ‎#ਮੁੰਡਾ (ਸ਼ਹਿਰੀ ‎#ਕੁੜੀ ਨੂੰ) - ਕੱਲ ਮੈਂ ਤੇਰੇ ਲਈ ‎
#ਤਾਰੇ ਤੋੜਨ ‎#ਅਸਮਾਨ 'ਚ ਚਲਾ ਗਿਆ ਸੀ,
.
.
ਸ਼ਹਿਰੀ ਕੁੜੀ - ਫੇਰ ਮੇਰੇ ਲਈ
ਕਿੰਨੇ ਤਾਰੇ ਲੈ ਕੇ ਆਇਆ !!!
.
.
ਪੇਡੂੰ ਮੁੰਡਾ (ਸ਼ਹਿਰੀ ਕੁੜੀ ਨੂੰ) - ‎#ਯਾਰ ਗੱਲ ਐਦਾਂ ਹੋਈ ਕਿ
#ਰਾਤ ਨੂੰ ਗਿਆ ਸੀ ਤਾਰੇ ਤੋੜਨ ਤੇ ਕਾਹਲੀ 'ਚ ਕੱਛਾ ਪਾ ਕੇ ਹੀ ਚਲਾ ਗਿਆ,
ਤੇ ਤੈਨੂੰ ਪਤਾ ਕੱਛੇ ਦੀਆਂ ਕਿਹੜਾ ਜੇਬਾਂ ਹੁੰਦੀਆ
ਤਾਰੇ ਕਿਸ 'ਚ ਪਾ ਕੇ ਲਿਆਉਦਾ !!!...... ਹਾਹਾ  :v :P

Bapu ajj meri saheli da Birthday aa

ਮੁੰਡਾ :: ਬਾਪੂ ,ਅੱਜ ਮੇਰੀ ‎#ਸਹੇਲੀ ਦਾ ‎#Birthday ਐ__
ਕੀ ‎#ਗਿਫ਼ਟ ਦੇਵਾਂ ਉਹਨੂੰ ??
.
ਬਾਪੂ :: ਦੇਖਣ 'ਚ ਕਿੱਦਾਂ ਦੀ ਐ..?
ਮੁੰਡਾ :: ਪੂਰੀ ‎#ਬੰਬ....
.
.
.
ਬਾਪੂ :: ਮੇਰਾ ਨੰਬਰ ਦੇਦੇ______lolz ;) :P

Bhikharan nu kidan da pati chahida

ਇੱਕ ਭਿਖਾਰਣ ਦੂਜੀ ਭਿਖਾਰਣ ਨੂੰ :- ਤੈਨੂੰ ਕਿਦਾਂ ਦਾ ਪਤੀ ਚਾਹੀਦਾ
.
ਦੂਜੀ :- ਮੈਨੂੰ ਤਾਂ ਪਤੀ ਚਾਹੀਦਾ ਬਦਮਾਸ਼,
ਥੋੜਾ ਲੁੱਚਾ ਹੋਵੇ, ਸ਼ਕਲ ਤੋ ਵੀ ਠੀਕ ਠਾਕ ਹੋਵੇ
ਕਮੀਸ਼ਨ ਖੋਰ ਹੋਵੇ , ਹਰਾਮ ਖੋਰ ਹੋਵੇ
ਦੇਸ਼ ਨੂੰ ਵੇਚ ਕੇ ਖਾ ਜਾਵੇ, ਬੇਸ਼ਰਮ ਹੋਵੇ
ਚਾਪਲੂਸੀਆਂ ਵਿੱਚ ਸੱਭ ਨੂੰ ਪਿੱਛੇ ਛੱਡ ਦੇ
ਇੱਕ ਨੰਬਰ ਦਾ ਕਮੀਨਾ ਹੋਵੇ
.
ਪਹਿਲੀ ਭਿਖਾਰਣ :- ਚੁੱਪ ਕਰ, ਕੰਮ ਭਿਖਾਰੀਆਂ ਵਾਲੇ
ਸੁਪਣੇ ਸੁਖਬੀਰ ਬਾਦਲ ਦੇ  :D :P

Reaction of Foreigner and Punjabi in Park

ਇਕ ਪਾਰਕ ਵਿਚ ਇਕ ਪ੍ਰੇਮੀ ਜੋੜਾ ਬੈਠਾ ਸੀ
ਉਸੇ ਪਾਰਕ ਵਿਚ ਇਕ ‎#ਪੰਜਾਬੀ ਤੇ ਇਕ ‎#ਵਿਦੇਸ਼ੀ ਬੈਠਾ ਸੀ ,
.
ਵਿਦੇਸ਼ੀ ਬੰਦਾ :- ‎#Wow What a ‎#Cute#Couple !!
.
ਪੰਜਾਬੀ :- ਔ ਥੋਡੀ ਭੈਣ ਦੀ !!
ਇਨੀ ‎#ਸੋਹਣੀ ਕੁੜੀ ਨਾਲ
ਇਹ ਮਰੁੰਡੇ ਜਿਹੇ ਦਾ ਟਾਂਕਾ ਕਿਵੇ ਫਿਟ ਹੋ ਗਿਆ :D ਹਾਹਾਹਾਹਾ ਨਹੀ ਰੀਸਾਂ ਪੰਜਾਬੀਆਂ ਦੀਆਂ :v

Sukhbir badal di gaddi thalle kutta mar gya

ਸੁਖਬੀਰ ਬਾਦਲ ਦੀ ਗੱਡੀ ਦੇ ਥੱਲੇ ਆ ਕੇ ਕੁੱਤੇ ਦਾ ਬੱਚਾ ਮਰ ਗਿਆ
ਸੁਖਬੀਰ ਬਾਦਲ ਆਪਣੇ ਡ੍ਰਾਈਵਰ ਨੂੰ ਕਹਿੰਦਾ :-
ਪਿੰਡ ਵਿਚ ਪਤਾ ਕਰਕੇ ਆ ਇਸ ਦਾ ਮਾਲਕ ਕੋਣ ਆ
.
ਡ੍ਰਾਈਵਰ ਜਦੋ ਵਾਪਿਸ ਆਉਂਦਾ ਉਹਦੇ ਗੱਲ ਵਿੱਚ
ਫੁੱਲਾ ਦਾ ਹਾਰ ਤੇ ਹੱਥ ਵਿੱਚ ਬਰਫੀ ਦਾ ਡੱਬਾ ਹੁੰਦਾ
ਸੁਖਬੀਰ ਬਾਦਲ ਕਹਿੰਦਾ :- ਆਹ ਕੀ ਉਏ "
 ਕਹਿੰਦਾ :- Sir ਮੇਰੀ ਪਿੰਡ ਵਾਲਿਆ ਨੇ ਪੂਰੀ ਗੱਲ
ਸੁਣੀ ਹੀ ਨਹੀਂ ਤੇ ਮੇਰੇ ਗੱਲ ਵਿੱਚ ਫੁੱਲਾ ਦਾ ਹਾਰ ਪਾਤਾ
ਤੇ ਸਾਰੇ ਪਿੰਡ ਵਿੱਚ ਮਿਠਾਈ ਵੰਡਣ ਲੱਗ ਪਏ
.
ਕਹਿੰਦਾ :- ਪਰ ਕਿਉਂ ?
.
ਕਹਿੰਦਾ :- ਸਰ ਮੈ ਪਿੰਡ ਵਾਲਿਆ ਨੂੰ ਕਿਹਾ ਮੈ ਸੁਖਬੀਰ
ਬਾਦਲ ਦਾ ਡ੍ਰਾਈਵਰ ਆਂ ਤੇ ਕੁੱਤੇ ਦਾ ਬੱਚਾ ਮਰ ਗਿਆ