Page - 27

Bacha gusse wich school jaa reha si

#ਬੱਚਾ ਘਰੋ ਕੁੱਟ ਖਾ ਕੇ #ਸਕੂਲ ਜਾ ਰਿਹਾ ਸੀ
ਤੇ ਬਹੁਤ ਗੁੱਸੇ ਵਿੱਚ ਸੀ
ਰਾਹ ਵਿੱਚ ਕਿਸੇ ਨੇ ਪੁੱਛਿਆ :-
"ਬੱਚਾ ਜੀ ਪੜ੍ਹਦੇ ਓ "
ਬੱਚਾ :- ਨਹੀਂ ਸਾਲਿਆ,
ਸਕੂਲ ਦੀ #Dress ਪਾ ਕੇ ਤੇਰੀ ਮਾਂ ਦੇ #ਵਿਆਹ ਚੱਲਿਆਂ ! ਤੂੰ ਜਾਣਾ ?? :D :P

Ikk janani di shehar ch naukri lagg gayi

ਇਕ ਜਨਾਨੀ ਦੀ ਕਿਸੇ ਵੱਡੇ ਸ਼ਹਿਰ 'ਚ ਨੌਕਰੀ ਲੱਗ ਗਈ,
ਉਹਨੇ ਸੋਚਿਆ ਕਿ ਆਪਣੇ ਪਤੀ ਨੂੰ ਮੈਸਜ ਕਰ ਕੇ ਦੱਸ ਦਵੇ ,
ਤਾਂ ਜੌ ਉਹ ਚਿੰਤਾ ਨਾ ਕਰਨ
.
.
ਪਰ ਇਕ ਕਲੋਲ ਹੋਗੀ ,
ਹੋਈਆ ਇਦਾਂ ਵੀ ਮੈਸਜ ਕਿਸੇ ਗਲਤ ਬੰਦੇ ਕੋਲ ਪਹੁੰਚ ਗਿਆ
ਜੋ ਕਿ ਆਪਣੀ ਪਤਨੀ ਦਾ ਅੰਤਮ ਸੰਸਕਾਰ ਕਰ ਕੇ ਆ ਰਿਹਾ ਸੀ
.
ਉਹ ਵਿਚਾਰਾ ਮੈਸਜ ਪੜ੍ਹ ਕੇ ਬੇਹੌਸ਼ ਹੌ ਗਿਆ ,
.
.
ਕਿਉਂਕਿ ਮੈਸਜ 'ਚ ਲਿਖਿਆ ਸੀ ,
"ਤੁਸੀ ਚਿੰਤਾ ਨਾ ਕਰੋ ਮੈ ਇਥੇ ਵਧੀਆ ਸੈਟਲ ਹੋ ਗਈ ਹਾਂ ,
ਇਥੇ ਰਹਿਣ ਤੇ ਖਾਣ ਪੀਣ ਦਾ ਵੀ ਵਧੀਆ ਜੁਗਾੜ ਲਗ ਗਿਆ ,
ਤੇ ਕੁਝ ਦਿਨਾਂ ਬਾਅਦ ਮੈ ਥੌਨੂੰ ਵੀ ਇਥੇ ਸੱਦ ਲੈਣਾ ਹੈ :D

Je meri Lottery nikle tan ki krengi

ਘਰਵਾਲਾ :: ਜੇ ਮੇਰੀ Lottery ਨਿੱਕਲੇ ਤਾਂ ਤੂੰ ਕੀ ਕਰੇਗੀ ?
.
ਘਰਵਾਲੀ :: ਮੈ ਅੱਧੇ ਪੈਸੇ ਲੈ ਕੇ ਤੈਨੂੰ ਛੱਡ ਕੇ ਚਲੀ ਜਾਵਾਗੀ ;)
.
.
ਘਰਵਾਲਾ :: ਮੇਰੀ 100 ਰੁਪਏ ਦੀ Lottery ਨਿਕਲੀ  ਐ
.
ਲੈ ਫੜ 50 ਰੁਪਏ ਤੇ ਦਫ਼ਾ ਹੋਜਾ  :D :P

Bhikhari - Janab 1 Rupaiya de davo

ਭਿਖ਼ਾਰੀ :: ਜਨਾਬ ਇੱਕ ਰੁਪਇਆ ਦੇ ਦੇਵੋ
ਤਿਨ ਦਿਨਾਂ ਤੋਂ ਭੁੱਖ਼ਾ ਹਾਂ,,,
ਇਕ ਰੁਪਏ ਦਾ ਕੀ ਕਰੇਗਾ ??
.
.
.
.
ਭਿਖ਼ਾਰੀ :: ਭਾਰ ਤੋਲਨਾ ਹੈ
ਦੇਖ਼ੁਗਾ ਕਿੰਨਾ ਘੱਟ ਗਿਆ... :D :v

Daaku kise ghar chori karn geya

ਡਾਕੂ ਕਿਸੇ ਘਰ ਚੋਰੀ ਕਰਨ ਗਿਆ
ਡਾਕੂ ਔਰਤ ਨੂੰ :- ਸਾਰੇ ਗਹਿਣੇ ਕੱਢ ਦੇ ਚੁੱਪ ਕਰਕੇ
ਔਰਤ :- ਲੈ ਫੜ ਝੁਮਕੇ
ਲੈ ਫੜ ਕਾਂਟੇ,  ਲੈ ਲੈ ਫੜ ਮੰਗਲ ਸੂਤਰ
ਲੈ ਲੈ ਚੂੜੀ ਵੀ ਲੈਲਾ, ਚੈਨ ਵੀ ਲੈਲਾ
ਲੈ ਲੈ ਨੱਕ ਦਾ ਕੋਕਾ ਵੀ ਲੈਲਾ
ਸਭ ਕੁੱਝ ਲੈਲਾ ਤੇ ਸਾਰਾ ਕੁੱਝ ਪਾ ਕੇ ਕੁੜੀ ਬਣ ਜਾ ਕੰਜਰਾ
ਡਾਕੂ :-  ਭੈਣ ਜੀ ਤੁਸੀਂ ਤਾ Serious ਹੀ ਹੋਗੇ  :D :P