Page - 90

Tusin ohi jo meri saheli te senti si

ਅੱਜ ਇਕ ਕੁੜੀ ਮੇਰੇ Kol ਆਈ te ਕਹਿੰਦੀ
ਤੁਸੀਂ ਓਹੀ ਓਂ ਨਾ ਜਿਹੜੇ ਮੇਰੀ ਸਹੇਲੀ ਤੇ Senti ਸੀ
.
ਫਿਰ ___ ????
.
.
.
.
.
ਫਿਰ ਕੀ !
ਸਾਲਾ ਮੈਨੂੰ ਯਾਦ ਨਾ ਆਵੇ ਵੀ ਇਹ ਗੱਲ ਕਿਹੜੀ ਵਾਲੀ ਦੀ ਕਰਦੀ ਆ... :D :P

Dunia wich ikk ajeha Sapp vi hai

ਦੁਨੀਆ ਵਿਚ ਇੱਕ ਅਜਿਹਾ #ਸੱਪ ਵੀ ਹੈ
ਜਿਹੜਾ ਹਰ SECOND ਵਿਚ 0.5 cm ਵੱਡਾ ਹੁੰਦਾ ਆ....
ਤੇ ਥੋੜੀ ਦੇਰ ਬਾਅਦ
ਆਪਣੇ ਆਪ ਨੂੰ ਕੱਟ ਮਰ ਜਾਂਦਾ ਹੈ ....
.
.
.
.
ਤੇ ਇਹ ਸੱਪ #NOKIA ਵਾਲੇ ਫੋਨਾਂ ਵਿਚ ਪਾਇਆ ਜਾਂਦਾ ਹੈ  lol ;) :D

Saheli kehndi jaanu ghar koi ni haiga

ਸਹੇਲੀ ਨੇ ਕੀਤਾ ਫੋਨ ਕਹਿੰਦੀ ਜਾਨੂੰ ਅੱਜ ਘਰ ਕੋਈ ਨੀ ਹੈਗਾ
ਫੇਰ ਕੀ ਸੀ ਯਾਰਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ,
ਸੁਣਦੇ ਸਾਰ ਹੀ ਬੁੱਲਟ ਚੱਕਿਆ ਤੇ ਘਰ ਚਲ ਗਿਆ ਓਸਦੇ ,,
ਤੇ ਜਾ ਕੇ
-
-
-
-
-
-
-
ਦੇਖਿਆ ਕਿ ਤਾਲਾ ਲੱਗਾ ਸੀ
ਸਚੀਂ ਸਾਲਾ ਕੋਈ ਹੈਨੀ ਸੀ ਘਰ  :D :P

Ni Teri Chat samajh ni aundi sanu

Mere naal add goriye
pahili tu #Facebook te
ho gye aa fan sohniye
mittran di desi look te
set ho ke #USA
like tu kardi jatta nu
Par teri chat samajh ni aundi
ni sanu desi #jatta nu

Yaar mile Amli Saheli mili Kamli

ਯਾਰ ਮਿਲੇ #ਅਮਲੀ #ਸਹੇਲੀ ਮਿਲੀ #ਕਮਲੀ
ਪਰ ,
ਆਪਾਂ ਨੂੰ ਤਾਂ ਫਾਇਦਾ ਈ ਆ
.
.
.
.
ਯਾਰ ਮਾਲ ਲਵਾ ਦਿੰਦੇ ਨੇ
ਤੇ ਸਹੇਲੀ #ਮੋਬਾਇਲ ਚ ਪੈਸੇ ਪੁਵਾ ਦਿੰਦੀ ਆ... :v :P