Ikk bus driver di seat kol likheya si
Ikk bus driver di seat kol likheya si:
Je waheguru ne chaheya tan
manzil takk pahuncha davaga
par je akh lagg gayi ta
Waheguru kol pahuncha davaga :)
Ikk bus driver di seat kol likheya si:
Je waheguru ne chaheya tan
manzil takk pahuncha davaga
par je akh lagg gayi ta
Waheguru kol pahuncha davaga :)
ਸਾਲੇ Mere ਸੀ Scooter ਤੇ,
Yaar ਤੇਰਾ FORD ਤੇ__
.
.
.
.
.
.
ਬੋਲਦੇ C ਔਖਾ Jea,
ਦੋਵਾਂ De 32 ਦੇ 32 ਦੰਦ ਤੋੜ Te__ :v :P
ਕੁੜੀਆਂ ਵੀ ਕਮਲੀਆਂ ਈ ਹੁੰਦੀਆਂ..
.
ਸਾਰੇ ਜਹਾਨ ਦੀਆਂ ਚੁਗਲੀਆਂ ਕਰ ਕੇ
ਕਹਿਣਗੀਆਂ...
.
.
.
ਚੱਲ ਛੱਡ ਆਪਾਂ ਕੀ ਲੈਣਾ :D :P
ਚੰਨ ਤੇ ਲਿਖ ਦੇਵਾਂ ਨਾਮ ਤੇਰਾ,,,
ਇਹ ਮੇਰਾ ਦਿਲ ਚਾਹੁੰਦਾ ਏ,,,
.
ਪਰ ਇੱਕ ਤਾਂ ਮੇਰਾ ਹੱਥ ਉੱਤੇ ਤੱਕ ਨਈ ਜਾਂਦਾ
ਤੇ ਦੂਜਾ ਇਹ ਖਿਆਲ ਦੁਪਿਹਰ ਨੂੰ ਆਉਂਦਾ ਏ ......!!!